Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
  SPORTS


ICC ਮੈਨਸ ਟੈਸਟ ਪਲੇਅਰ ਆਫ ਦ ਈਅਰ ਐਵਾਰਡ 2021 ਲਈ ਚਾਰ ਖਿਡਾਰੀਆਂ ਦੀ ਚੋਣ, ਇਕ ਭਾਰਤੀ ਖਿਡਾਰੀ ਵੀ ਸ਼ਾਮਲ
ਭਾਰਤ ਦੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਰੂਪ ਵਿਚ ਨਾਮਜ਼ਦ ਚ...
Share


ਰਿਟਾਇਰਮੈਂਟ ਲੈਣ ਤੋਂ ਬਾਅਦ ਇਸ ਟੀਮ ਨਾਲ ਜੁੜ ਸਕਦੇ ਹਨ ਹਰਭਜਨ ਸਿੰਘ, ਸਾਹਮਣੇ ਆਈ ਜਾਣਕਾਰੀ
ਭਾਰਤੀ ਆਫ ਸਪਿਨਰ ਹਰਭਜਨ ਸਿੰਘ, ਜੋ ਹਾਲ ਹੀ 'ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਚੁੱਕੇ ਹਨ, ਦੀ ਅਗਲੀ ਯੋਜਨਾ ਕੀ ਹੈ, ਇਸ ਦਾ ਅਜੇ ਖੁਲਾਸਾ ਨਹੀਂ ਹੋ...
Share


...ਤਾਂ ਕੀ ਪੰਜਾਬ ਵਿਧਾਨ ਸਭਾ ਚੋਣਾਂ 'ਚ ਕੁੱਦਣ ਦੀ ਤਿਆਰੀ 'ਚ ਹਨ ਭੱਜੀ, ਕਿਹਾ- ਕਈ ਪਾਰਟੀਆਂ ਤੋਂ ਆਫਰ, ਪਰ ਹਾਲੇ ਸੋਚਿਆ ਨਹੀਂ
ਕ੍ਰਿਕਟਰ ਹਰਭਜਨ ਸਿੰਘ ਨੇ ਬੀਤੇ ਦਿਨ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਇੱਕ ਵਾਰ ਫਿਰ ਇਹ ਚਰਚਾ ਵੀ ਸ਼ੁਰੂ ...
Share


ਭਾਰਤੀ ਮਰਦ ਹਾਕੀ ਟੀਮ ਤੀਜੇ ਸਥਾਨ 'ਤੇ, ਮਹਿਲਾਵਾਂ ਦੀ ਭਾਰਤੀ ਹਾਕੀ ਟੀਮ ਨੇ ਨੌਵੇਂ ਸਥਾਨ ਨਾਲ ਕੀਤਾ ਸਾਲ ਦਾ ਅੰਤ
ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਸਾਲ ਦੀ ਆਖ਼ਰੀ ਐੱਫਆਈਐੱਚ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਰਹੀ ਜਦਕਿ ਓਲੰਪਿ...
Share


SA vs IND: ਟੈਸਟ ਸੀਰੀਜ਼ ਲਈ ਕਿਸ ਤਰ੍ਹਾਂ ਦੀ ਹੋਵੇਗੀ ਭਾਰਤ ਦੀ ਪਲੇਇੰਗ ਇਲੈਵਨ, ਚੋਣ ਕਮੇਟੀ ਦੇ ਸਾਬਕਾ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਕੀਤਾ ਖੁਲਾਸਾ
ਦੱਖਣੀ ਅਫਰੀਕਾ ਖ਼ਿਲਾਫ਼ 26 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਸ਼ੁਰੂਆਤੀ ਮੈਚ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਆਲਰਾਊਂਡਰ ਸ਼ਾਰਦ...
Share


Amazon Prime Video 'ਤੇ ਦੇਖ ਸਕੋਗੇ ਲਾਈਵ ਕ੍ਰਿਕਟ ਮੈਚ, 1 ਜਨਵਰੀ ਤੋਂ ਸ਼ੁਰੂ ਹੋਵੇਗੀ ਨਵੀਂ ਸਰਵਿਸ
ਹੁਣ ਲੋਕ OTT ਪਲੇਟਫਾਰਮ Amazon Prime Video 'ਤੇ ਲਾਈਵ ਕ੍ਰਿਕਟ ਸਟ੍ਰੀਮਿੰਗ ਦਾ ਵੀ ਆਨੰਦ ਲੈ ਸਕਦੇ ਹਨ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ। ਅਗਲੇ ਸਾਲ 1 ...
Share


ਟੋਕੀਓ 'ਚ ਜੋ ਗ਼ਲਤੀ ਹੋਈ, ਉਹ ਪੈਰਿਸ ਓਲੰਪਿਕ 'ਚ ਨਹੀਂ ਦੁਹਰਾਵਾਂਗੀ : ਪੂਜਾ ਬੋਹਰਾ
ਹਰਿਆਣਾ ਦੇ ਭਿਵਾਨੀ ਦੀ ਮੁੱਕੇਬਾਜ਼ ਪੂਜਾ ਬੋਹਰਾ ਨੂੰ ਓਲੰਪਿਕ ਵਿਚ ਪਹਿਲੀ ਵਾਰ ਮਹਿਲਾ ਬਾਕਸਿੰਗ ਵਿਚ ਦੇਸ਼ ਨੂੰ ਕੋਟਾ ਦਿਵਾਉਣ ਦਾ ਮਾਣ ਹੈ। ਇਸ ਤੋਂ ਪਹਿਲਾਂ ਮੈ...
Share


ਏਸ਼ਿਆਈ ਚੈਂਪੀਅਨਜ਼ ਟਰਾਫੀ 2021 : ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-0 ਨਾਲ ਦਰੜਿਆ
ਪਿਛਲੀ ਵਾਰ ਦੇ ਜੇਤੂ ਭਾਰਤ ਨੇ ਐਤਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ ਵਿਚ ਜਾਪਾਨ ਨੂੰ 6-0 ਨਾਲ ਦਰੜ ਦਿੱਤਾ। ਇਸ ਨਾਲ ਭਾਰਤੀ ਟੀਮ...
Share


ਫੁੱਟਬਾਲਰ ਲਿਓਨ ਮੈਸੀ ਤੇ ਰੋਨਾਲਡੋ ਨਾਲ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਟਾਪ-3 ’ਚ
ਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਇੰਟਰਨੈੱਟ ਅਧਾਰਤ ਖੋਜ ਸੰਸਥਾ ਤੇ ਸਰਵੇ ਨਾਲ ਜੁੜੀ ਕੰਪਨੀ ਯੂਗੋਵ ਦੇ ਇਕ ਸਰਵੇ ਵਿਚ ਦੁਨੀਆ ਦੇ ਸਭ ਤੋਂ ਵੱਧ ਪ੍ਰਸ਼ੰਸਤ ਵਿਅਕ...
Share


Asian Champions Trophy 'ਚ ਭਾਰਤ ਨੇ ਪਾਕਿਸਕਤਾਨ ਨੂੰ ਹਰਾਇਆ, 3-1 ਨਾਲ ਜਿੱਤਿਆ ਮੁਕਾਬਲਾ
ਉੱਪ ਕਪਤਾਨ ਹਰਮਨਪ੍ਰਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਓਲੰਪਿਕ ਕਾਂਸੇ ਦਾ ਮੈਡਲ ਜੇਤੂ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਧੁਰ ਵਿਰੋਧੀ ਪਾਕਿਸਤਾਨ ਨੂੰ ...
Share


ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ 'ਚ ਭਾਰਤ ਤੇ ਕੋਰੀਆ ਨੇ ਖੇਡਿਆ ਡਰਾਅ
ਪਿਛਲੀ ਵਾਰ ਦੀ ਚੈਂਪੀਅਨ ਤੇ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਭਾਰਤੀ ਹਾਕੀ ਟੀਮ ਨੂੰ ਮੰਗਲਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾ...
Share


ਕੋਰੋਨਾ ਕਾਰਨ ਮੁਲਤਵੀ ਹੋਇਆ ਮਾਨਚੈਸਟਰ ਯੂਨਾਈਟਿਡ ਦਾ ਮੈਚ, ਕੋਵਿਡ ਦੇ ਮਾਮਲੇ ਵਧਣ ਕਾਰਨ ਪਿਛਲੇ ਤਿੰਨ ਦਿਨਾਂ ਦੌਰਾਨ ਨਹੀਂ ਹੋ ਸਕੇ ਦੋ ਮੁਕਾਬਲੇ
ਇੰਗਲਿਸ਼ ਪ੍ਰਰੀਮੀਅਰ ਲੀਗ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਮਾਨਚੈਸਟਰ ਯੂਨਾਈਟਿਡ ਤੇ ਬ੍ਰੇਂਟਫੋਰਡ ਵਿਚਾਲੇ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ...
Share


2022 ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਬਰਤਾਨੀਆ ਨਹੀਂ ਜਾਵੇਗੀ ਭਾਰਤੀ ਹਾਕੀ ਟੀਮ
ਨਵੀਂ ਦਿੱਲੀ : ਭਾਰਤ ਕੋਵਿਡ-19 ਨਾਲ ਜੁੜੀਆਂ ਚਿੰਤਾਵਾਂ ਤੇ ਦੇਸ਼ ਦੇ ਯਾਤਰੀਆਂ ਪ੍ਰਤੀ ਬਿ੍ਟੇਨ ਦੇ ਪੱਖਪਾਤੀ ਕੁਆਰੰਟਾਈਨ ਨਿਯਮਾਂ ਕਾਰਨ ਅਗਲੇ ਸਾਲ ਬਰਮਿੰਘਮ ਵਿ...
Share


ਵਿਸ਼ਵ ਚੈਂਪੀਅਨਸ਼ਿਪ 'ਚ ਲਵਲੀਨਾ ਨੂੰ ਸਿੱਧਾ ਪ੍ਰਵੇਸ਼
ਨਵੀਂ ਦਿੱਲੀ : ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹਾਈ (69 ਕਿਲੋਗ੍ਰਾਮ) ਨੂੰ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਅਗਲੀ ਮਹਿਲਾ ਵਿਸ਼ਵ ਮੁੱਕੇ...
Share


ਵਾਪਸ ਜਾਓ ਤੇ ਦੋਬਾਰਾ ਗੇਂਦ ਕਰੋ, ਜਦੋਂ ਸਚਿਨ ਨੇ ਗਲੈਨ ਮੈਕਗ੍ਰਾ ਨੂੰ ਦਿੱਤਾ ਮੁੰਹ ਤੋੜ ਜਵਾਬ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 1999 ਵਿਚ ਆਸਟਰੇਲੀਆ ਖਿਲਾਫ ਐਡੀਲੇਡ ਵਿਚ ਖੇਡੇ ਗਏ ਟੈਸਟ ਮੈਚ ਵਿਚ ਗਲੈਨ ਮੈਕਗ੍ਰਾ ਦੇ...
Share


ਭਾਰਤੀ ਬੈਡਮਿੰਟਨ ਸੰਘ ਦਸੰਬਰ-ਜਨਵਰੀ ਵਿਚ ਇੰਡੀਆ ਓਪਨ ਦੀ ਮੇਜ਼ਬਾਨੀ ਲਈ ਤਿਆਰ
ਭਾਰਤੀ ਬੈਡਮਿੰਟਨ ਸੰਘ (ਬਾਈ) ਕੋਰੋਨਾ ਦੇ ਕਾਬੂ ਹੋਣ ਅਤੇ ਸਰਕਾਰ ਤੋਂ ਮੰਜ਼ੂਰੀ ਮਿਲਣ ਦੀ ਸਥਿਤੀ ਵਿਚ ਦਸੰਬਰ ਜਾਂ ਅਗਲੇ ਸਾਲ ਜਨਵਰੀ ਵਿਚ ਇੰਡੀਅਨ ਓਪਨ ਦਾ ਆ...
Share


ਡੇਵਿਡ ਵਾਰਨਰ ਦਾ ਸਵਿਚ ਅਪ ਪਤਨੀ ਕੈਂਡਿਸ ਦੀ ਕਾਸਟਿਊਮ ਚ ਆਏ ਨਜ਼ਰ
ਆਸਟਰੇਲੀਆ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਲਾਕਡਾਊਨ ਦੌਰਾਨ ਤਾਂ ਫੈਂਸ ਲਈ ਵੀਡੀਓ, ਤਸਵੀਰਾਂ ਲਗਾਤਾਰ ਸ਼ੇਅ...
Share


ਅਗਲੇ ਸਾਲ ਕਾਬੂ ਨਹੀਂ ਹੋਇਆ ਕੋਰੋਨਾ ਤਾਂ ਰੱਦ ਹੋਵੇਗਾ ਓਲੰਪਿਕ : ਆਯੋਜਨ ਕਮੇਟੀ ਮੁਖੀ
ਟੋਕੀਓ : ਕੋਰੋਨਾ ਵਾਇਰਸ ਵਿਸ਼ਵ ਪੱਧਰੀ ਮਹਾਮਾਰੀ ਕਾਰਨ ਟੋਕੀਓ ਓਲੰਪਿਕ 2020 ਨੂੰ ਅਗਲੇ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਪਰ ਅਜੇ ਵੀ ਖੇਡਾਂ ਦੇ ਇਸ ਮਹਾਕੁੰਭ ...
Share


ਕੇਨ ਵਿਲੀਅਮਸਨ ਨੇ ਇਸ ਬੱਲੇਬਾਜ਼ ਨੂੰ ਦੱਸਿਆ ਮੌਜੂਦਾ ਸਮੇੰ ਦਾ ਸਰਵਸ੍ਰੇਸ਼ਠ ਕ੍ਰਿਕਟਰ
ਵਿਸ਼ਵ ਵਿਚ ਇਸ ਸਮੇਂ ਦੇ ਸਰਵਸ੍ਰੇਸ਼ਠ ਬੱਲੇਬਾਜ਼ ਦੀ ਚਰਚਾ ਚੱਲ ਰਹੀ ਹੈ, ਜਿਸ ਵਿਚ ਕਈ ਖਿਡਾਰੀਆਂ ਦਾ ਨਾਂ ਅੱਗੇ ਆ ਜਾਂਦਾ ਹੈ। ਕੁਝ ਖਿਡਾਰੀਆਂ ਨੇ ਦੌੜ ਵਿਚ ਖੁਦ...
Share


ਆਖਿਰ ਕਦੋਂ ਟੁੱਟਣਗੇ ਕ੍ਰਿਕਟ ਇਤਿਹਾਸ ਦੇ ਇਹ 7 ਰਿਕਾਰਡ, ਤੀਜਾ ਟੁੱਟਣਾ ਹੈ ਅਸੰਭਵ
ਨਵੀਂ ਦਿੱਲੀ : ਕ੍ਰਿਕਟ ਇਕ ਅਜਿਹੀ ਖੇਡ ਹੈ ਜਿੱਥੇ ਸਿਰਫ ਜ਼ਿਆਦਾਤਰ ਰਿਕਾਰਡਜ਼ ਦੇ ਬਾਰੇ ਹੀ ਜ਼ਿਕਰ ਕੀਤਾ ਜਾਂਦਾ ਹੈ। ਰੋਜ਼ਾਨਾ ਕਈ ਖਿਡਾਰੀ ਰਿਕਾਰਡ ਬਣਾਉਂਦੇ ...
Share


ਕੌਮਾਂਤਰੀ ਸ਼ਤਰੰਜ ਫੈਡਰੇਸ਼ਨ ਤੋਂ ਯੁਜਵੇਂਦਰ ਚਾਹਲ ਨੇ ਪੁੱਛਿਆ- ਮੇਰਾ ਨਾਂ ਕਿੱਥੇ ਹੈ
ਲਾਕਡਾਊਨ ਕਾਰਨ ਸਾਰੀਆਂ ਆਊਟਡੋਰ ਖੇਡਾਂ ਬੰਦ ਹਨ ਅਜਿਹੇ 'ਚ ਟੀਮ ਇੰਡੀਆ ਦੇ ਸਟਾਰ ਸਪਿਨਰ ਯੁਵਜਵੇਂਦਰ ਚਾਹਲ ਇਕ ਵਾਰ ਫਿਰ ਚੈਸ ਬੋਰਡ 'ਤੇ ਵਾਪਸੀ ਕਰ ਰਹੇ ਹਨ।...
Share


ਵਿਸ਼ਵ ਕੱਪ ਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਅਜੇ ਵੀ ਕਰਦੀ ਹੈ ਪ੍ਰੇਸ਼ਾਨ : ਰਾਹੁਲ
ਮੁੰਬਈ : ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਕਿ ਵਿਸ਼ਵ ਕੱਪ 2019 ਦੇ ਗਰੁਪ ਗੇੜ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰ...
Share


ਧੋਨੀ ਦੀ ਵਾਪਸੀ ਤੇ ਰੋਹਿਤ ਦਾ ਹੈਰਾਨ ਕਰਨ ਵਾਲਾ ਜਵਾਬ, ਕਿਹਾ- ਰਾਂਚੀ ਜਾ ਕੇ ਪੁੱਛੋ
ਨਵੀਂ ਦਿੱਲੀ :ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਨ ਡੇ ਵਰਲਡ ਕੱਪ ਸੈਮੀਫਾਈਨਲ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਰਹੇ ਹਨ। ਨਿਊਜ਼ੀਲੈਂਡ ਖਿਲਾਫ ਸੈਮੀਫ...
Share


ਲਾਕਡਾਊਨ ਦੀ ਵਜ੍ਹਾ ਤੋਂ ਭਾਰਤੀ ਕ੍ਰਿਕਟ ਨੂੰ ਹੋਏ ਇਹ ਫਾਇਦੇ
ਇਨ੍ਹੀਂ ਦਿਨੀ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ। ਦੁਨੀਆ ਭਰ ਦੇ ਕਰੀਬ 200 ਦੇਸ਼ਾਂ ਤਕ ਕੋਰੋਨਾ ਪਹੁੰਚ ਚੁੱਕਿਆ ਹੈ, ਜਿਸ ਕਾਰਨ ਕਰੀਬ 27 ਲੱਖ ਲੋਕ ...
Share


ਟੀ20 ਵਿਸ਼ਵ ਕੱਪ ਮੁਅੱਤਲ ਹੋਣ ਤੇ IPL ਦਾ ਆਯੋਜਨ ਸੰਭਵ : ਮੈਕਲਮ
ਲੰਡਨ— ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਤੇ ਆਈ. ਪੀ. ਐੱਲ. ਫ੍ਰੈਚਾਇਜ਼ੀ ਕੋਲਕਾਤਾ ਨਾਈਟ ਰਾਈਡਰਸ ਦੇ ਕੋਚ ਬ੍ਰੈਂਡਨ ਮੈਕਲਮ ਦਾ ਮੰਨਣਾ ਹੈ ਕਿ ਜੇਕਰ ਆਸਟਰੇਲੀਆ '...
Share


ਅਸ਼ੀਸ਼ ਨੇਹਰਾ ਨੇ ਇਸ ਖਿਡਾਰੀ ਨੂੰ ਦੱਸਿਆ ਮਹਾਨ ਕਪਤਾਨ
ਭਾਰਤ ਦੇ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਅਸ਼ੀਸ਼ ਨੇਹਰਾ ਦਾ ਮੰਨਣਾ ਹੈ ਕਿ ਮਹਾਨ ਕਪਤਾਨ ਦੇ ਲਈ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਉਸਦੀ ਪਹ...
Share


ਯੁਵਰਾਜ ਦਾ ਖੁਲਾਸਾ, ਮੇਰਾ ਬੱਲਾ ਖੋਹ ਕੇ ਇਸ ਕ੍ਰਿਕਟਰ ਨੇ 31 ਗੇਂਦਾਂ ਹੀ ਬਣਾ ਦਿੱਤੀਆਂ 57 ਦੌੜਾਂ
ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਹਰ ਜਗ੍ਹਾ ਬੰਦ ਹੈ। ਉਸੇ ਬੰਦ ਵਿਚ ਕ੍ਰਿਕਟ ਦੇ ਮੈਦਾਨ ਵੀ ਖਾਲੀ ਪਏ ਹਨ ਤਾਂ ਕ੍ਰਿਕਟਰਸ ਵੀ ਖੇਡਣ ਦੀ ਜਗ੍ਹਾ ਸੋਸ਼ਲ ਮੀਡੀਆ ਆ...
Share


ਲਾਕਡਾਊਨ ਤੋਂ ਦੁਨੀਆ ਪ੍ਰੇਸ਼ਾਨ ਪਰ ਚੀਨ ਨੇ ਬਣਾਉਣਾ ਸ਼ੁਰੂ ਕੀਤਾ ਸਭ ਤੋਂ ਵੱਡਾ ਫੁੱਟਬਾਲ ਸਟੇਡੀਅਮ
ਬੀਜਿੰਗ- ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਦਾ ਕੰਮ ਠੱਪ ਕਰ ਦਿੱਤਾ ਹੈ ਤੇ ਦਿਨੋਂ-ਦਿਨ ਪੀੜਤਾਂ ਦੀ ਵਧਦੀ ਗਿਣਤੀ ਦੇਸ਼ਾਂ ਦੀ ਸ...
Share


ਬੈਕਹਮ ਨੇ ਕਿਹਾ-ਮੇਸੀ ਵਰਗਾ ਦੂਜਾ ਕੋਈ ਨਹੀਂ
ਲੰਡਨ— ਇੰਗਲੈਂਡ ਦੇ ਸਾਬਕਾ ਫੁੱਟਬਾਲਰ ਡੇਵਿਡ ਬੈਕਹਮ ਨੇ ਅਰਜਨਟੀਨਾ ਦੇ ਲਿਓਨਿਲ ਮੇਸੀ ਦੀ ਰੱਝ ਕੇ ਸ਼ਲਾਘਾ ਕੀਤੀ। ਉਸ ਨੇ ਮੇਸ ਨੂੰ ਪੁਰਤਗਾਲ ਦੇ ਸਟਾਰ ਰੋਨਾਲਡੋ...
Share


ਮਿਲਖਾ ਸਿੰਘ ਦੀ ਧੀ ਨਿਊਯਾਰਕ ਚ ਕਰ ਰਹੀ ਹੈ ਕੋਰੋਨਾ ਪੀੜਤਾਂ ਦਾ ਇਲਾਜ
ਨਿਊਯਾਰਕ- ਫਲਾਇੰਗ ਸਿੱਖ ਮਿਲਖਾ ਸਿੰਘ ਦੀ ਧੀ ਅਤੇ ਮਸ਼ਹੂਰ ਗੋਲਫਰ ਜੀਵ ਮਿਲਖਾ ਸਿੰਘ ਦੀ ਵੱਡੀ ਭੈਣ ਨਿਊਯਾਰਕ ਦੇ ਇਕ ਹਸਪਤਾਲ ਵਿਚ ਕੋਰੋਨਾ ਪੀੜਤਾਂ ਦਾ ਇਲਾਜ ਕਰ...
Share


13 ਹਜ਼ਾਰ ਫੁੱਟ ਦੀ ਉਚਾਈ ਤੋਂ ਸ਼ੀਤਲ ਮਹਾਜਨ ਨੇ ਕਬੂਲਿਆ ਸਾੜ੍ਹੀ ਚੈਲੰਜ
ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਅੱਧੇ ਤੋਂ ਵੱਧ ਦੇਸ਼ ਲਾਕਡਾਊਨ ਹਨ, ਅਜਿਹੀ ਹਾਲਤ 'ਚ ਭਾਰਤੀ ਔਰਤਾਂ ਤੇ ਨੌਜਵਾਨ ਕੁੜੀਆਂ ਇਨ੍ਹੀਂ ਦਿਨੀਂ ਵੱਖ-...
Share


ਦੁਨੀਆ ਭਰ ਚ ਕ੍ਰਿਕਟ ਰੁਕੀ ਪਰ ਭ੍ਰਿਸ਼ਟਾਚਾਰ ਨਹੀਂ : ICC
ਲੰਡਨ— ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਵਾਇਰਸ ਕਾਰਣ ਕ੍ਰਿਕਟ ਸਮੇਤ ਖੇਡ ਜਗਤ ਦੇ ਸਾਰੇ ਟੂਰਨਾਮੈਂਟ ਟਾਲੇ ਜਾਂ ਰੱਦ ਕਰ ਦਿੱਤੇ ਗਏ ਹਨ। ...
Share


ਅਲੀਰੇਜਾ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਜਿੱਤਿਆ ਖਿਤਾਬ
ਨਾਰਵੇ ਵਿਚ ਚੱਲ ਰਹੀ ਬੇਂਟਰ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ 'ਚ ਈਰਾਨ ਦੇ 16 ਸਾਲਾ ਨੌਜਵਾਨ ਸ਼ਤਰੰਜ ਖਿਡਾਰੀ ਅਲੀਰੇਜਾ ਫਿਰੌਜ਼ਾ ਨੇ ਵਿਸ਼ਵ ਚੈਂਪੀਅਨ ਮੈਗਨ...
Share


ਲਾਕਡਾਊਨ ਚ ਪ੍ਰਦਰਸ਼ਨ ਵਿਚ ਸੁਧਾਰ ਕਰਨ ਦਾ ਮੌਕਾ ਰਹੇਗਾ : ਸੁਨੀਲ
ਬੈਂਗਲੁਰੂ— ਕੋਰੋਨਾ ਵਾਇਰਸ ਕਾਰਣ ਦੇਸ਼ ਭਰ 'ਚ ਲਾਗੂ ਹੋਏ ਲਾਕਡਾਊਨ ਵਿਚਾਲੇ ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਫਾਰਵਰਡ ਐੱਸ. ਵੀ. ਸੁਨੀਲ ਦਾ ਮੰਨਣਾ ਹੈ ਕਿ ਇਸ...
Share


ਵਿਰਾਟ ’ਤੇ ਨਰਮੀ ਨਾਲ IPL ਕਰਾਰ ਨਹੀਂ ਮਿਲਦਾ : ਲਕਸ਼ਮਣ
ਆਸਟਰੇਲੀਆ ਦੇ ਸਾਬਕਾ ਕ੍ਰਿਕਟ ਕਪਤਾਨ ਮਾਈਕਲ ਕਲਾਰਕ ਦੇ ਆਈ. ਪੀ. ਐੱਲ. ਵਿਚ ਚੰਗਾ ਕਰਾਰ ਮਿਲਣ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪ੍ਰਤੀ ਨਰਮੀ ਦਿਖਾਉਣ ਵਾਲੇ...
Share


ਐਲਿਸਾ ਪੈਰੀ ਨਾਲ ਡਿਨਰ ਤੇ ਜਾਣਾ ਚਾਹੁੰਦੈ ਮੁਰਲੀ ਵਿਜੇ
ਕੋਰੋਨਾ ਵਾਇਰਸ ਕਾਰਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਅਣਮਿੱਥੇ ਲਈ ਮੁਲਤਵੀ ਹੋ ਗਿਆ ਹੈ ਤੇ ਅਜਿਹੇ ਵਿਚ ਕ੍ਰਿਕਟ ਸਿਤਾਰੇ ਮੈਦਾਨ ਤੋਂ ਦੂਰ ਹਨ। ਇਸ...
Share


ਅਖਤਰ ਦੀ ਭਾਰਤ-ਪਾਕਿ ਸੀਰੀਜ਼ ਵਾਲੀ ਗੱਲ ’ਤੇ ਯੋਗਰਾਜ ਦਾ ਵੱਡਾ ਬਿਆਨ, ਸ਼ਾਇਦ ਉਸ ਨੂੰ ਪਤਾ ਨਹੀਂ
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਜਿੱਥੇ ਦੁਨੀਆ ਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ...
Share


ਵਿਸ਼ਵ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ ਦੀ ਆਨਲਾਈਨ ਲੀਗ ਚ ਖੇਡਣਗੇ 8 ਧਾਕੜ
ਕੋਰੋਨਾ ਵਾਇਰਸ ਕਾਰਣ ਦੁਨੀਆ ਭਰ ਦੇ ਕਲਾਸੀਕਲ ਸ਼ਤਰੰਜ ਦੇ ਮੁਕਾਬਲੇ ਤਾਂ ਨਹੀਂ ਹੋ ਰਹੇ ਪਰ ਆਨਲਾਈਨ ਟੂਰਨਾਮੈਂਟ ਆਪਣੇ ਪੂਰੇ ਜੋਬਨ 'ਤੇ ਹਨ। ਕੁਝ ਦਿਨ ਪਹਿਲਾਂ ਹ...
Share


ਟੈਨਿਸ ਖੇਡਣ ਲਈ ਲੰਬਾ ਇੰਤਜ਼ਾਰ ਨਹੀਂ ਕਰ ਸਕਦੀ ਹਾਲੇਪ
ਲਾਸ ਏਂਜਲਸ- ਕੋਰੋਨਾ ਵਾਇਰਸ ਕਾਰਣ ਜਦੋਂ ਪੂਰੇ ਟੈਨਿਸ ਸੈਸ਼ਨ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਤਾਂ 2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਿਮੋਨਾ ਹਾਲੇਪ ਨੇ ਸ...
Share


ਲਾਕਡਾਊਨ ਵਧਣ ਕਾਰਨ IPL ਹੋ ਸਕਦੈ ਮੁਲਤਵੀ, BCCI ਜਲਦੀ ਕਰੇਗਾ ਐਲਾਨ
ਕੋਰੋਨਾ ਵਾਇਰਸ ਕਾਰਨ ਦੁਨੀਆਂ ਦੀਆਂ ਸਾਰੀਆਂ ਖੇਡ ਪ੍ਰਤੀਯੋਗਿਤਾਵਾਂ ਰੱਜ ਜਾਂ ਮੁਲਤਵੀ ਹੋ ਚੁੱਕੀਆਂ ਹਨ। ਉੱਥੇ ਹੀ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ...
Share


ਅਫਰੀਦੀ ਨੇ ਮੋਦੀ ਸਰਕਾਰ ਖਿਲਾਫ ਫਿਰ ਉਗਲਿਆ ਜ਼ਹਿਰ, ਭਾਰਤ-ਪਾਕਿ ਸੀਰੀਜ਼ ’ਤੇ ਕਹੀ ਵੱਡੀ ਗੱਲ
ਨਵੀਂ ਦਿੱਲੀ : ਪਾਕਿਸਤਾਨੀ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਹਾਲ ਹੀ ’ਚ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੰਡ ...
Share


ਧੋਨੀ ਨੇ ਸ਼ਾਇਦ ਆਪਣਾ ਆਖਰੀ ਮੈਚ ਖੇਡ ਲਿਆ, ਆਕਾਸ਼ ਚੋਪੜਾ ਨੇ ਦਿੱਤਾ ਵੱਡਾ ਬਿਆਨ
ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਲਗਦਾ ਹੈ ਕਿ ਮਹਿੰਦਰ ਸਿੰਘ ਧੋਨੀ ਚੁੱਪ-ਚਾਪ ਭਾਰਤੀ ਕ੍ਰਿਕਟ ਤੋਂ ਦੂਰ ਹੋ ਗਏ ਹਨ। ਪ...
Share


ਯੁਵਰਾਜ ਦਾ ਕਹਿਣਾ ਸਹੀ, ਟੀਮ ’ਚ ਸੀਨੀਅਰ ਖਿਡਾਰੀਆਂ ਦੀ ਕਮੀ : ਗੰਭੀਰ
ਮੁੰਬਈ : ਭਾਰਤੀ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਆਪਣੇ ਪੁਰਾਣੇ ਸਾਥੀ ਯੁਵਰਾਜ ਸਿੰਘ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਹੁਣ ਦੀ ਟੀਮ ਇੰਡੀਆ ਵਿ...
Share


ਇੰਗਲੈਂਡ ਨੂੰ ਚੈਂਪੀਅਨ ਬਣਾਉਣ ਵਾਲੇ ਮੋਗਰਨ ਨੇ ਕਿਹਾ- ਇਸ ਭਾਰਤੀ ਕ੍ਰਿਕਟਰ ਤੋਂ ਸਿੱਖਣਾ ਚਾਹੁੰਦਾ ਹਾਂ ਕਪਤਾਨੀ
ਪਿਛਲੇ ਸਾਲ ਖੇਡੇ ਗਏ ਆਈ. ਸੀ. ਸੀ. ਵਨ ਡੇ ਵਰਲਡ ਕੱਪ ਵਿਚ ਇਓਨ ਮੋਰਗਨ ਨੇ ਪਹਿਲੀ ਵਾਰ ਇੰਗਲੈਂਡ ਨੂੰ ਵਰਲਡ ਕੱਪ ਦਾ ਖਿਤਾਬ ਦਿਵਾਉਣ ’ਚ ਮਦਦ ਕੀਤੀ। ਹਾਲਾਂਕ...
Share


ਲਾਕਡਾਊਨ : ਟੇਬਲ ਟੈਨਿਸ ਖਿਡਾਰੀ ਜੀ. ਸਾਥਿਆਨ ਦਾ ਪ੍ਰੈਕਟਿਸ ਪਾਰਟਨਰ ਬਣਿਆ ਰੋਬੋਟ
ਨਵੀਂ ਦਿੱਲੀ - ਕੋਵਿਡ-19 ਮਹਾਮਾਰੀ ਦਾ ਅਸਰ ਖੇਡ ਜਗਤ 'ਤੇ ਵੀ ਪਿਆ ਹੈ ਤੇ ਸਟਾਰ ਖਿਡਾਰੀਆਂ ਤਕ ਦਾ ਪ੍ਰੈਕਟਿਸ ਸ਼ਡਿਊਲ ਗੜਬੜਾ ਗਿਆ ਹੈ। ਅਜਿਹੇ ਵਿਚ ਭਾਰਤ ਦੇ ਨ...
Share


ਫੀਬਾ ਨੇ ਸੋਧਿਆ ਬਾਸਕਟਬਾਲ ਕੈਲੰਡਰ ਜਾਰੀ ਕੀਤਾ
ਜੇਨੇਵਾ- ਵਿਸ਼ਵ ਬਾਸਕਟਬਾਲ ਦੀ ਸੰਚਾਲਨ ਸੰਸਥਾ ਫੀਬਾ ਨੇ ਸ਼ੁੱਕਰਵਾਰ ਨੂੰ ਆਪਣਾ ਸੋਧਿਆ ਕੈਲੰਡਰ ਜਾਰੀ ਕੀਤਾ, ਜਿਸ ਵਿਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟਾਂ ਨੂੰ ...
Share


ITF ਪ੍ਰਧਾਨ ਨੇ ਨੌਕਰੀਆਂ ਬਚਾਉਣ ਲਈ ਆਪਣੀ ਤਨਖਾਹ ’ਚ 30 ਫੀਸਦੀ ਕੀਤੀ ਕਟੌਤੀ
ਲੰਡਨ : ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਕਰਮਚਾਰੀਆਂ ਦੀ ਮਦਦ ਦੇ ਲਈ ਕਈ ਉਪਾਅ ਕਰਨ ਦਾ ਐਲਾਨ ਕੀਤਾ, ...
Share


ਕੋਰੋਨਾ ਦਾ ਕਹਿਰ : 2022 ’ਚ ਹੋਵੋਗੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ
ਪੈਰਿਸ : ਟੋਕੀਓ ਓਲੰਪਿਕ ਦੇ ਇਕ ਸਾਲ ਤਕ ਟਲਣ ਨਾਲ 2021 ਵਿਚ ਪ੍ਰਸਤਾਵਿਤ ਓਰੇਗਨ ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਹੁਣ 2022 ਵਿਚ 15 ਤੋਂ 24 ਜੁਲਾਈ ਵਿਚਾਲ...
Share


ਸਾਨੀਆ ਮਿਰਜ਼ਾ ਨੇ ਸ਼ੇਅਰ ਕੀਤੀ ਟੈਨਿਸ ਖੇਡਦੇ ਬੇਟੇ ਦੀ ਫੋਟੋ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੀ ਫੋਟੋ ਇੰਸਟਾਗ੍ਰਾਮ ਤੇ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹ...
Share


ਅਖਤਰ ਵੱਲੋਂ ਦਿੱਤੇ ਪੈਸੇ ਇਕੱਠੇ ਕਰਨ ਵਾਲੇ ਸੁਝਾਅ ’ਤੇ ਬੋਲੇ ਕਪਿਲ- ਭਾਰਤ ਕੋਲ ਬਹੁਤ ਪੈਸਾ ਹੈ
ਮਹਾਨ ਕ੍ਰਿਕਟਰ ਕਪਿਲ ਦੇਵ ਨੇ ਵੀਰਵਾਰ ਨੂੰ ਸ਼ੋਇਬ ਅਖਤਰ ਦੇ ਕੋਵਿਡ 19 ਮਹਾਮਾਰੀ ਦੇ ਲਈ ਪੈਸੇ ਇਕੱਠੇ ਕਰਨ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਾਲੇ 3 ਮੈ...
Share


ਇਸ ਪਾਕਿ ਕ੍ਰਿਕਟਰ ਨੇ ਹਨੂਮਾਨ ਜੈਅੰਤੀ ’ਤੇ ਦਿੱਤੀਆਂ ਸ਼ੁਭਕਾਮਨਾਵਾਂ, ਫੈਂਸ ਨੇ ਕਿਹਾ- ਭਾਰਤ ਆ ਜਾਓ
ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਅੱਜ ਤਕ ਸਰਿਪ 2 ਹੀ ਹਿੰਦੂ ਖਿਡਾਰੀ ਕੌਮਾਂਤਰੀ ਕ੍ਰਿਕਟ ਖੇਡ ਸਕੇ ਹਨ। ਉਨ੍ਹਾਂ ਵਿਚੋਂ ਇਕ ਦਾਨਿਸ਼ ਕਨੇਰੀਆ ਹਨ। ਕਨੇਰੀਆ ਨੇ ਟ...
Share


ਲਾਕਡਾਊਨ ਵਿਚ ਰੋਜਰ ਫੈਡਰਰ ਨੇ ਵਿਰਾਟ ਕੋਹਲੀ ਨੂੰ ਦਿੱਤਾ ਟੈਨਿਸ ਚੈਲੰਜ
ਧਾਕੜ ਟੈਨਿਸ ਸਟਾਰ ਰੋਜਰ ਫੈਡਰਰ ਨੇ ਟੀਮ ਇੰਡੀਾ ਦੇ ਕਪਤਾਨ ਵਿਰਾਟ ਕੋਹਲੀ ਨੂੰ ਸੋਸ਼ਲ ਮੀਡੀਆ ’ਤੇ ਇਕ ਚੈਲੰਜ ਦਿੱਤਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ...
Share


ਗ੍ਰੈਂਡ ਮਾਸਟਰ ਦੀਪਤਯਾਨ ਬਣਿਆ ਚੈੱਸਬੇਸ ਆਫ ਇੰਡੀਆ ਬਲਿਟਜ਼ ਸ਼ਤਰੰਜ ਜੇਤੂ
ਭਾਰਤ ਦੇ ਗ੍ਰੈਂਡ ਮਾਸਟਰ ਦੀਪਤਯਾਨ ਘੋਸ਼ ਨੇ 9 ਰਾਊਂਡਜ਼ 'ਚ ਅਜੇਤੂ ਰਹਿੰਦਿਆਂ 7 ਜਿੱਤਾਂ ਤੇ 2 ਡਰਾਅ ਨਾਲ ਕੁਲ 7 ਅੰਕ ਬਣਾ ਕੇ ਚੈੱਸਬੇਸ ਆਫ ਇੰਡੀਆ ਆਨਲਾਈਨ ਬਲਿ...
Share


ਹਰਭਜਨ ਜਲੰਧਰ ਚ 5 ਹਜ਼ਾਰ ਪਰਿਵਾਰਾਂ ਨੂੰ ਵੰਡੇਗਾ ਰਾਸ਼ਨ
ਆਫ ਸਪਿਨਰ ਹਰਭਜਨ ਸਿੰਘ ਨੇ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿਚ ਯੋਗਦਾਨ ਦਿੰਦੇ ਹੋਏ ਆਪਣੇ ਜੱਦੀ ਸ਼ਹਿਰ ਜਲੰਧਰ ਵਿਚ 5 ਹਜ਼ਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਵ...
Share


ਵਾਰਨ ਤੋਂ ਪ੍ਰਭਾਵਿਤ ਹੋ ਕੇ ਸ਼ਰਾਬ ਕੰਪਨੀਆਂ ਨੂੰ ਸੈਨੇਟਾਈਜ਼ਰ ਬਣਾਉਣ ਦਾ ਮਿਲਿਆ ਸੁਝਾਅ
ਗੁਹਾਟੀ : ਆਪਣੀ ਫਿਰਕੀ ਨਾਲ ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਨਚਾਉਣ ਵਾਲੇ ਆਸਟਰੇਲੀਆ ਦੇ ਸਾਬਕਾ ਦਿੱਗਜ ਖਿਡਾਰੀ ਸ਼ੇਨ ਵਾਰਨ ਦੀ ਪਹਿਲ ਤੋਂ ਪ੍ਰਭਾਵਿਤ ਹੋ ਕੇ ...
Share


ਥਾਈਲੈਂਡ ਅਤੇ ਮਲੇਸ਼ੀਆ ਦੇ ਵੇਟਲਿਫਟਰ ਟੋਕੀਓ ਓਲੰਪਿਕ ਤੋਂ ਬੈਨ
ਪੈਰਿਸ : ਥਾਈਲੈਂਡ ਅਤੇ ਮਲੇਸ਼ੀਆ ਦੇ ਵੇਟਲਿਫਟਰ ਨੂੰ ਡੋਪਿੰਗ ਉਲੰਘਣਾ ਕਾਰਨ 2020 ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਤੋਂ ਪ੍ਰਤੀਬੰਧਿਤ ਕਰ ਦਿੱਤਾ ਗਿਆ ਹੈ। ਆਜ਼ਾ...
Share


ਕੋਰੋਨਾ ਦੀ ਲਪੇਟ ’ਚ ਆਇਆ FIFA U-17 ਵਰਲਡ ਕੱਪ, ਭਾਰਤ ਨੂੰ ਮਿਲੀ ਸੀ ਮੇਜ਼ਬਾਨੀ
ਕੋਵਿਡ-19 ਮਹਾਮਾਰੀ ਕਾਰਨ ਫੁੱਟਬਾਲ ਦੇ ਇੰਟਰਨੈਸ਼ਨਲ ਕੰਟਰੋਲ ਬਾਡੀ ਨੇ ਭਾਰਤ ਵਿਚ ਨਵੰਬਰ ਵਿਚ ਹੋਣ ਵਾਲਾ ਫੀਫਾ ਅੰਡਰ-17 ਮਹਿਲਾ ਵਰਲਡ ਕੱਪ ਮੁਲਤਵੀ ਕਰਨ ਦਾ ...
Share


ਲਵ ਜਾਂ ਅਰੇਂਜ ਮੈਰਿਜ ਵਾਲੇ ਸਵਾਲ ’ਤੇ ਮੰਧਾਨਾ ਨੇ ਫੈਨ ਨੂੰ ਦਿੱਤਾ ਕਨਫਿਊਜ਼ ਕਰਨ ਵਾਲਾ ਜਵਾਬ
ਕੋਰਨਾ ਵਾਇਰਸ ਕਾਰਨ ਦੁਨੀਆ ਭਰ ਦੇ ਖੇਡ ਟੂਰਨਾਮੈਂਟ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਅਜਿਹੇ ’ਚ ਖਿਡਾਰੀਆਂ ਨੂੰ ਬ੍ਰੇਕ ਮਿਲ ਗਿਆ ਹੈ। ਉਹ ਵੀਡੀਓ ਬਣੇ ਕ...
Share


ਵਿਸ਼ਵ ਸ਼ਤਰੰਜ ਰੈਂਕਿੰਗ ਚ ਹੰਪੀ ਦਾ ਦੂਜਾ ਸਥਾਨ ਬਰਕਰਾਰ
ਫਿਡੇ ਵਿਸ਼ਵ ਸ਼ਤਰੰਜ ਰੈਂਕਿੰਗ ਦੇ ਪੁਰਸ਼ ਵਰਗ ਵਿਚ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 2863 ਅੰਕਾਂ ਨਾਲ ਪਹਿਲੇ, ਅਮਰੀਕਾ ਦਾ ਫਾਬਿਆਨੋ ਕਾਰੂਆਨਾ 2835 ...
Share


ਪਰਿਵਾਰ ਨੇ PM ਕੇਅਰਸ ਫੰਡ ਚ ਦਿੱਤੇ 1 ਲੱਖ, ਸਾਇਨਾ ਬੋਲੀ-ਤੁਹਾਡੇ ਤੇ ਮਾਣ
ਚੀਨ ਤੋਂ ਫੈਲੇ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਖੇਡ ਜਗਤ ਨੇ ਤਾਂ ਹੱਥ ਵਧਾਏ ਹੀ ਹਨ, ਹੁਣ ਉਨ੍ਹਾਂ ਦੇ ਪਰਿਵਾਰ ਵੀ ਅੱਗੇ ਆ ਰਹੇ ਹਨ। ਧਾਕੜ ਸ਼ਟਲਰ ਤ...
Share


13 ਸਾਲ ਪਹਿਲਾਂ ਪਾਕਿ ਦੇ ਤਬਲੀਗੀ ਪ੍ਰਭਾਵ ਵਾਲੇ ਕ੍ਰਿਕਟਰਾਂ ’ਤੇ ਲੱਗੇ ਸੀ ਕੋਚ ਦੀ ਹੱਤਿਆ ਦੇ ਦੋਸ਼
ਕੋਰੋਨਾ ਵਾਇਰਸ ਦੇ ਖੌਫ ਵਿਚਾਲੇ ਦੇਸ਼ ਵਿਚ ਤਬਲੀਗੀ ਜਮਾਤ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਇਸ ਜਮਾਤ ਨਾਲ ਜੁੜੇ ਕੁਝ ਲੋਕਾਂ ਕਾਰਨ ਦੇਸ਼ ਵਿਚ ਇਸ ਵਾਇਰਸ ਦਾ...
Share


DRS ਦੇ ਜਨਮਦਾਤਾ ਕਹੇ ਜਾਣ ਵਾਲੇ ਟੋਨੀ ਲੁਈਸ ਦਾ ਦਿਹਾਂਤ
ਲੰਡਨ : ਸੀਮਤ ਓਵਰਾਂ ਦੀ ਕ੍ਰਿਕਟ ਵਿਚ ਮੀਂਹ ਨਾਲ ਪ੍ਰਭਾਵਿਤ ਮੈਚਾਂ ਲਈ ਡਕਵਰਥ ਲੁਈਸ ਸਟਰਨ ਪ੍ਰਣਾਲੀ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਟੋਨੀ ਲੁਈਸ ...
Share


ਇਨ੍ਹਾਂ ਕ੍ਰਿਕਟਰਾਂ ’ਤੇ ਵੀ ਟੁੱਟਿਆ ਕੋਰੋਨਾ ਦਾ ਕਹਿਰ, ਖਤਮ ਹੋ ਸਕਦੈ ਕਰੀਅਰ
ਐੱਮ. ਐੱਸ. ਧੋਨੀ, ਏ. ਬੀ. ਡਿਵਿਲੀਅਰਜ਼ ਵਰਗੇ ਕੁਝ ਧਾਕੜ ਕ੍ਰਿਕਟਰਸ ਦੇ ਲਈ ਆਈ. ਪੀ. ਐੱਲ. ਟੀ-20 ਵਰਲਡ ਕੱਪ 2020 ਦੇ ਲਈ ਆਪਣੇ ਦੇਸ਼ ਦੀ ਟੀਮ ਵਿਚ ਜਗ੍ਹਾ ਬਣ...
Share


ਭੱਜੀ ਨੇ ਟਵੀਟ ਕਰ ਦਿਖਾਇਆ ਪਾਕਿ ਖਿਲਾਫ ਗੁੱਸਾ, ਫੈਂਸ ਨੇ ਕਿਹਾ- Overacting ਬੰਦ ਕਰੋ
ਟੀਮ ਇੰਡੀਆ ਦੇ ਲਈ 700 ਤੋਂ ਜ਼ਿਆਦਾ ਵਿਕਟਾਂ ਲੈ ਚੁੱਕੇ ਹਰਭਜਨ ਸਿੰਘ ਦੀ ਇੰਨ੍ਹੀਂ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਪਿੱਛੇ ਸੋਸ਼ਲ ਮੀਡੀਆ ...
Share


ਕੋਰੋਨਾ ਵਾਇਰਸ : ਰੋਹਿਤ ਨੇ ਵੀ ਦਿੱਤਾ ਦਾਨ, ਕਿਹਾ- ਦੇਸ਼ ਨੂੰ ਪੈਰਾਂ ’ਤੇ ਖੜਾ ਦੇਖਣਾ ਚਾਹੁੰਦਾ ਹਾਂ
ਭਾਰਤੀ ਕ੍ਰਿਕਟ ਟੀਮ ਦੇ ਓਪਨਰ ਰੋਹਿਤ ਸ਼ਰਮਾ ਨੇ ਕੋਰੋਨਾ ਵਾਇਰਸ ਰੋਹਿਤ ਸ਼ਰਮਾ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਮਦਦ ਦਾ ਹੱਥ ਵਧਾਉਂਦਿਆਂ 80 ਲੱਖ ਰੁਪਏ ਦੀ ਰਾ...
Share


ਕੋਈ IPL ਨਹੀਂ ਤਾਂ ਫ੍ਰੈਂਚਾਇਜ਼ੀ ਨੂੰ ਤਨਖਾਹ ਦੀ ਕੋਈ ਚਿੰਤਾ ਨਹੀਂ
ਕੋਈ ਖੇਡ ਨਹੀਂ ਤਾਂ ਕੋਈ ਤਨਖਾਹ ਨਹੀਂ। ਇਸ ਸਾਲ ਆਈ. ਪੀ. ਐੱਲ. ਵਿਚ ਕਰਾਰ ਕਰਨ ਵਾਲੇ ਖਿਡਾਰੀਆਂ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ ਕਿਉਂਕਿ ਅਜੇ ਇਸ ਨੂੰ ਮੁਲ...
Share


ਤਾਂ ਇਸ ਵਾਰ ਨਹੀਂ ਹੋਵੇਗਾ IPL, ਅਗਲੇ ਸਾਲ ਨੀਲਾਮੀ ਵੀ ਨਹੀਂ !
ਪੂਰੀ ਦੁਨੀਆ ਇਨ੍ਹੀਂ ਤਾਂ ਕੋਰੋਨਾ ਦੇ ਕਹਿਰ ਦੇ ਅੱਗੇ ਬੇਬਸ ਦਿਸ ਰਹੀ ਹੈ। ਕੋਰੋਨਾ ਨੇ ਪੂਰੀ ਦੁਨੀਆ ਨੂੰ ਬੇਬਸ ਬਣਾ ਦਿੱਤਾ, ਜਿਸ ਤੋਂ ਬਾਅਦ ਹੁਣ ਤਾਂ ਸਿਰਫ ਬ...
Share


ਪੰਡਯਾ ਭਰਾਵਾਂ ਨੇ ਲੋਕਾਂ ਨੂੰ ਘਰ ਰਹਿਣ ਦੀ ਦਿੱਤੀ ਸਲਾਹ, ਫੈਂਸ ਨੇ ਕਿਹਾ- ਗਿਆਨ ਨਹੀਂ ਦਾਨ ਦਵੋ
ਪੰਡਯਾ ਭਰਾਵਾਂ ਭਾਵ ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੀ ਸਭ ਤੋਂ ਜ਼ਿਆਦਾ ਪਾਲਣਾ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਦੇ ਜ਼...
Share


ਰੋਨਾਲਡੋ ਦੀ ਟੀਮ ਦੇ ਇਸ ਖਿਡਾਰੀ ਨੇ ਕੋਰੋਨਾ ਤੋਂ ਜਿੱਤੀ ਜੰਗ
ਕੋਰੋਨਾ ਵਾਇਰਸ ਦਾ ਅਸਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਚੀਨ ਤੋਂ ਨਿਕਲਿਆ ਇਹ ਵਾਇਰਸ ਪੂਰੀ ਤਰ੍ਹਾਂ ਦੁਨੀਆ ਵਿਚ ਫੈਲ ਰਿਹਾ ਹੈ। ਯੂਰਪ ਦੇ ਇਟਲੀ, ਸਪੇਨ ਅਤੇ ...
Share


ਕੋਵਿਡ-19 : ਮਦਦ ਕਰਨ ਦੇ ਨਾਂ ’ਤੇ ਸਿਰਫ ਸਲਾਹ ਦੇ ਰਹੇ ਹਨ ਭਾਰਤੀ ਕ੍ਰਿਕਟਰ, ਕੋਹਲੀ-ਰੋਹਿਤ ਵੀ ਸ਼ਾਮਲ
ਕੋਰੋਨਾਵਾਇਰਸ ਤੋਂ ਪੂਰੀ ਦੁਨੀਆ ਪਰੇਸ਼ਾਨ ਹੈ। ਹੁਣ ਤਕ 24 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆ ਦੀ ਇਕ ਤਿਹਾਈ ਆਬਾਦੀ ਲਾਕਡਾਊਨ ਹੈ। ਅਜਿਹੇ ...
Share


ਪੰਡਯਾ ਨਾਲ ਰੋਮਾਂਟਿਕ ਫੋਟੋ ਸ਼ੇਅਰ ਕਰ ਕੇ ਬੋਲੀ ਮੰਗੇਤਰ ਨਤਾਸ਼ਾ
ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਜਾਗਰੂਕ ਕਰ ਰਹੀ ਹੈ। ਨਤਾਸ਼ਾ ...
Share


ਲੰਡਨ ਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਖੇਡ ਚੁੱਕੇ ਤੁਰਕੀ ਦੇ ਮੁੱਕੇਬਾਜ਼ ਨੂੰ ਕੋਰੋਨਾ
ਵਾਸ਼ਿੰਗਟਨ- ਤੁਰਕੀ ਮੁੱਕੇਬਾਜ਼ੀ ਮਾਹਸੰਘ ਨੇ ਕਿਹਾ ਕਿ ਲੰਡਨ ਵਿਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਰਾਸ਼ਟਰੀ ਟੀਮ ਦੇ ਮੈਂਬਰ ਸੇਰਹਾਟ ਗੁਲ...
Share


ਜ਼ਰੂਰਤ ਪਈ ਤਾਂ ਈਡਨ ਗਾਰਡਨ ਨੂੰ ਕੁਆਰੰਟਾਈਨ ਲਈ ਦੇਵਾਂਗੇ : ਗਾਂਗੁਲੀ
ਕੋਲਕਾਤਾ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਪੱਛਮੀ ਬੰਗਾਲ ਸਰਕਾ...
Share


ਕੋਰੋਨਾ ਵਾਇਰਸ : ਵਟਸਐਪ ਤੇ ਹਕੀਮ ਬਣਨ ਵਾਲਿਆਂ ਦੀ ਅਖਤਰ ਨੇ ਲਾਈ ਕਲਾਸ, ਕਿਹਾ- ਕੁਝ ਤਾਂ ਸ਼ਰਮ ਕਰੋ
ਰਾਵਲਪਿੰਡੀ : ਪੂਰੀ ਦੁਨੀਆ ਮੌਜੂਦਾ ਸਮੇਂ ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਨਾਲ ਜੂਝ ਰਹੀ ਹੈ। ਜਿੱਥੇ ਪੂਰੀ ਦੁਨੀਆਂ ਦੀਆਂ ਖੇਡ ਪ੍ਰਤੀਯੋਗਿਤਾਵਾਂ ਰੱਜ ਜ...
Share


PCB ਨੇ ਕੀਤਾ ਸਵੀਕਾਰ, ਸੱਟੇਬਾਜ਼ ਕੰਪਨੀ ਨੂੰ ਦਿੱਤੇ ਸੀ ਸਟ੍ਰੀਮਿੰਗ ਦੇ ਅਧਿਕਾਰ
ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਮੰਗਲਵਾਰ ਨੂੰ ਸਵੀਕਾਰ ਕੀਤਾ ਕਿ ਉਸ ਦੇ ਵਿਸ਼ਵ ਪੱਧਰੀ ਮੀਡੀਆ ਹਿੱਸੇਦਾਰ ਨੇ ਪਾਕਿਸਤਾਨ ਸੁਪਰ ਲੀਗ (ਪੀ....
Share


ਕੋਵਿਡ-19 : ਵਿਰਾਟ-ਅਨੁਸ਼ਕਾ ਦੀ ਲੋਕਾਂ ਅਪੀਲ, ਘਰ ਰਹੋ ਨਹੀਂ ਤਾਂ ਚੁਕਾਉਣੀ ਪਵੇਗੀ ਵੱਡੀ ਕੀਮਤ
ਬਾਲੀਵੁੱਡ ਸੈਲੀਬ੍ਰਿਟੀ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਕਈ ਸੰਦੇਸ਼ ਦਿੰਦੇ ਰਹਿੰਦੇ ਹਨ। ਸਾਰੇ ਲੋਕਾਂ ਨੂੰ ਕੋਵਿਡ -19 (ਕੋਰੋਨਾ ਵਾਇਰਸ) ਨੂੰ ਲ...
Share


ਕੋਰੋਨਾ ਨਾਲ ਜੰਗ : ਪਠਾਨ ਭਰਾਵਾਂ ਨੇ ਜਿੱਤਿਆ ਸਭ ਦਾ ਦਿਲ, ਕੋਹਲੀ ਵੀ ਨਹੀਂ ਕਰ ਸਕਿਆ ਅਜਿਹਾ
ਕੋਰੋਨਾ ਵਾਇਰਸ ਦਾ ਖਤਰਾ ਹਰ ਦਿਨ ਵੱਧ ਰਿਹਾ ਹੈ। ਅਜਿਹੇ 'ਚ ਭਾਰਤੀ ਸਾਬਕਾ ਕ੍ਰਿਕਟਰ ਇਰਫਾਨ ਪਠਾਨ ਅਤੇ ਯੂਸਫ ਪਠਾਨ ਨੇ ਆਪਣੇ ਦੇਸ਼ਵਾਸੀਆਂ ਦੇ ਲਈ ਇਕ ਦਿਲ ਜਿ...
Share


ਕੋਰੋਨਾ ਵਾਇਰਸ ਕਾਰਨ 2020 ਟੋਕੀਓ ਓਲੰਪਿਕ ਖੇਡਾਂ ਇਕ ਸਾਲ ਲਈ ਹੋਈਆਂ ਮੁਲਤਵੀ
ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹੋਣ ਵਾਲੀਆਂ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ। ਲੋਕਾਂ ਦੀ ਨਜ਼ਰ ਟੋਕੀਓ ਵਿਚ ਹੋਣ ਵਾਲੀਆਂ ਓ...
Share


ਕੋਰੋਨਾ ਵਾਇਰਸ ਦੇ ਡਰ ਕਾਰਨ ICC ਦਾ ਵੱਡਾ ਫੈਸਲਾ, ਘਰੋਂ ਕੰਮ ਕਰਨਗੇ ਕਰਮਚਾਰੀ
ਦੁਬਈ : ਕੌਮਾਂਤਰੀ ਕ੍ਰਿਕਟ ਸੰਘ (ਆਈ. ਸੀ. ਸੀ.) ਨੇ ਕੋਰੋਨਾ ਵਾਇਰਸ ਦੇ ਵੱਧਦੇ ਇਨਫੈਕਸ਼ਨ ਕਾਰਨ ਆਪਣੇ ਜ਼ਿਆਦਾਤਰ ਕਰਮਚਾਰੀਆਂ ਦੇ ਲਈ ਘਰ ਤੋਂ ਕੰਮ ਕਰਨ ਦੀ ਨੀਤੀ...
Share


ਸੁਰੇਸ਼ ਰੈਨਾ ਦੇ ਘਰ ਆਇਆ ਨੰਨ੍ਹਾ ਮਿਹਮਾਨ, ਹਰਭਜਨ ਨੇ ਪਿਤਾ ਬਣਨ ਤੇ ਦਿੱਤੀ ਵਧਾਈ
ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਉਸ ਦੀ ਪਤਨੀ ਪ੍ਰਿਆਂਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਸੋਮਵਾਰ ਦੀ ਸਵੇਰੇ ਸੁਰੇਸ਼ ਰੈਨਾ ਦੀ ਪਤਨੀ ਨੇ ਬੇਟੇ ਨੂੰ ਜਨਮ ਦਿ...
Share


ਵਿਦੇਸ਼ ਤੋਂ ਪਰਤੀ ਮੈਰੀ ਕਾਮ ਨੇ ਰਾਸ਼ਟਰਪਤੀ ਨਾਲ ਕੀਤਾ ਬ੍ਰੇਕਫਾਸਟ, ਤੋੜਿਆ ਆਈਸੋਲੇਸ਼ਨ ਪ੍ਰੋਟੋਕੋਲ
ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਸਮੇਂ ਪੂਰੀ ਦੁਨੀਆ ’ਚ ਬੇਹੱਦ ਗੰਭੀਰ ਹਾਲਾਤ ਬਣੇ ਹੋਏ ਹਨ। ਅਜਿਹੇ ਮੁਸ਼ਕਿਲ ਸਮੇਂ ’ਚ ਭਾਰਤ ਦੀ ਦਿੱਗਜ ਮਹਿਲਾ ਮੁੱਕੇਬਾਜ਼ ਅਤ...
Share


ਕੋਰੋਨਾ ਵਾਇਰਸ ਨੂੰ ਲੈ ਕੇ ਕਨਿਕਾ ਕਪੂਰ ਦੀ ਲਾਪਰਵਾਹੀ ’ਤੇ ਹਰਸ਼ਾ ਭੋਗਲੇ ਨੇ ਲਾਇਆ ਨਿਸ਼ਾਨਾ
ਭਾਰਤ ’ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ ਰਿਕਾਰਡ 50 ਮਾਮਲੇ ਸਾਹਮਣੇ ਆਏ ਹਨ। ਇਹ ਕਿਸੇ ਇਕ ...
Share


ਕੋਰੋਨਾ ਦੇ ਕਾਰਨ ਓਲੰਪਿਕ ਮਸ਼ਾਲ ਦਾ ਜਾਪਾਨ ’ਚ ਹੋਇਆ ਫਿੱਕਾ ਸਵਾਗਤ
ਕੋਵਿਡ 19 ਦੇ ਚੱਲਦੇ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਕਈ ਅਟਕਲਾਂ ਦੇ ਵਿਚਾਲੇ ਖੇਡਾਂ ਦੀ ਮਸ਼ਾਲ ਸ਼ੁੱਕਰਵਾਰ ਨੂੰ ਜਾਪਾਨ ਪਹੁੰਚ ਗਈ ਜਿਸ ਦਾ ਸਾਦੇ ਸਮਾਰੋਹ ’...
Share


ਜਦੋਂ ਸਿੰਧੂ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਕੀਤਾ ਆਲ ਇੰਗਲੈਂਡ ਖੇਡਣ ਦਾ ਫੈਸਲਾ
ਭਾਰਤ ਸਰਕਾਰ ਦੀ ਯਾਤਰਾ ਸਬੰਧੀ ਪਾਬੰਦੀਆਂ ਦੇ ਬਾਅਦ ਪੀ. ਵੀ. ਸਿੰਧੂ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹਟਣ ਦਾ ਬਦਲ ਦਿੱਤਾ ਗਿਆ ਸੀ ਪਰ ਓਲੰਪਿਕ ...
Share


ਇੰਗਲੈਂਡ ਚ ਫੁੱਟਬਾਲ ਮੈਚ 30 ਅਪ੍ਰੈਲ ਤਕ ਬੰਦ
ਲੰਡਨ— ਇੰਗਲੈਂਡ ਨੇ ਪ੍ਰੀਮੀਅਰ ਲੀਗ ਤੇ ਇੰਗਲਿੰਸ਼ ਫੁੱਟਬਾਲ ਲੀਗ (ਈ. ਐੱਫ. ਐੱਲ.) ਦੇ ਵਿਚ ਹੋਈ ਐਮਰਜੈਂਸੀ ਬੈਠਕ ਤੋਂ ਬਾਅਦ ਵੀਰਵਾਰ ਨੂੰ ਫੁੱਟਬਾਲ ਮੁਕਾਬਲੇ...
Share


ਕੋਰੋਨਾ ਦੇ ਖਤਰੇ ਵਿਚਾਲੇ ਗਾਂਗੁਲੀ, ਬੋਲੇ- ਯਾਦ ਨਹੀਂ ਪਿਛਲੀ ਵਾਰ ਇਸ ਤਰ੍ਹਾਂ ਕਦੋਂ ਬੈਠਿਆ ਸੀ
ਕੋਰੋਨਾ ਵਾਇਰਸ ਕਾਰਨ ਪੂਰੀ ਕਾਰਨ ਪੂਰੀ ਦੁਨੀਆ ਪਰੇਸ਼ਾਨ ਹੈ। ਹੁਣ ਤਕ ਦੇਸ਼ ਵਿਚ 170 ਤੋਂ ਵੱਧ ਲੋਕ ਇਨਫੈਕਟਿਡ ਹੋ ਚੁੱਕੇ ਹਨ। ਦੁਨੀਆ ਦੇ 173 ਦੇਸ਼ਾਂ ਵਿਚ 2 ਲੱ...
Share


IOC ਵਚਨਬੱਧ ਪਰ ਸਖਤ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ
ਅੰਤਰਰਾਸ਼ਟਰੀ ਓਲੰਪਿਕ ਸਮਿਤੀ (ਆਈ. ਓ. ਸੀ.) ਟੋਕੀਓ ਓਲੰਪਿਕ ਖੇਡਾਂ ਨੂੰ 24 ਜੁਲਾਈ ਤੋਂ 9 ਅਗਸਤ ਤਕ ਦੇ ਨਿਰਧਾਰਤ ਸਮੇਂ 'ਤੇ ਕਰਵਾਉਣ ਲਈ ਵਚਨਬੱਧ ਹੈ ਪਰ ਉਸ ਨ...
Share


ਮੰਕੀ ਗੇਟ ਸਕੈਂਡਲ ਮੇਰੀ ਕਪਤਾਨੀ ਦਾ ਸਭ ਤੋਂ ਖਰਾਬ ਪਲ : ਪੋਂਟਿੰਗ
ਮੁੰਬਈ— ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 2008 'ਚ ਹੋਏ 'ਮੰਕੀ ਗੇਟ' ਸਕੈਂਡਲ ਨੂੰ ਆਪਣੀ ਕਪਤਾਨੀ ਦਾ ਸਭ ਤੋਂ ਖਰਾਬ ਪਲ ਕਰਾਰ ਦਿੱਤਾ ਹੈ। ਸਾਲ...
Share


ਧੋਨੀ ਨੂੰ ਨਹੀਂ ਕੋਰੋਨਾ ਡਰ, ਰਾਂਚੀ ਪਹੁੰਚ ਕੇ ਨਿਕਲੇ ਬਾਈਕ ਦੀ ਸਵਾਰੀ ਕਰਨ
ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ. ਦੇ ਆਯੋਜਨ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਟੀਮਾਂ ਦੇ ਅਭਿਆਸ ਸੈਸ਼ਨ ਵੀ ਮੁਲਤਵੀ ਹੋ ਗਏ ਹਨ। ਇੰਡੀਅਨ ਪ੍ਰੀਮੀਅਰ ਲ...
Share


WTA ਨੇ ਮਹਿਲਾ ਟੈਨਿਸ ਸੈਸ਼ਨ 2 ਮਈ ਤਕ ਕੀਤਾ ਮੁਲਤਵੀ
ਪੈਰਿਸ— ਡਬਲਿਊ. ਟੀ. ਏ. ਟੂਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਮਹਿਲਾ ਟੈਨਿਸ ਸੈਸ਼ਨ ਨੂੰ 2 ਮਈ ਤਕ ਮੁਲਤਵੀ ਕਰ...
Share


ਕੋਰੋਨਾ ਵਾਇਰਸ ਕਾਰਨ ਜਰਮਨੀ ’ਚ ਫਸੇ ਵਿਸ਼ਵਨਾਥਨ ਆਨੰਦ
ਭਾਰਤ ਦੇ ਧਾਕੜ ਸ਼ਤਰੰਜ ਖਿਡਾਰੀ ਅਤੇ 5 ਵਾਰ ਦੇ ਵਰਲਡ ਚੈਂਪੀਅਨ ਵਿਸ਼ਵਨਾਥਨ ਆਨੰਦ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੀ ਵਜ੍ਹਾ ਨਾਲ ਜਰਮਨੀ ’ਚ ਫਸ ਗਏ ਹਨ। ਉਹ ਉ...
Share


PSL ਚ ਆਇਆ ਕ੍ਰਿਸ ਲਿਨ ਨਾਂ ਦਾ ਤੂਫਾਨ, 20 ਗੇਂਦਾਂ ਤੇ ਲਈਆਂ 96 ਦੌਡ਼ਾਂ
ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਲਾਹੌਰ ਕਲੰਦਰਸ ਅਤੇ ਮੁਲਤਾਨ ਸੁਲਤਾਨ ਵਿਚਾਲੇ ਮੁਕਾਬਲਾ ਖੇਡਿਆ ਗਿਆ। ਕ੍ਰਿਸ ਲਿਨ ਦੀ ਤੂਫਾਨੀ ਪਾਰੀ ਦੀ ਬਦੌਲਤ ਲ...
Share


ਟਾਮ ਦੇ ਰੂਮਾਨੀ ਸੰਦੇਸ਼ ਤੋਂ ਬੇਹੱਦ ਖੁਸ਼ ਹੋਈ ਨਿਕੋਲ
ਅਮਰੀਕੀ ਪੌਪ ਸਟਾਰ ਨਿਕੋਲ ਸ਼ੇਰਜਿੰਗਰ ਜ਼ਿੰਦਗੀ ਵਿਚ ਫਿਰ ਤੋਂ ਰੋਮਾਂਸ ਤੇ ਸੰਗੀਤ ਆਉਣ ਨਾਲ ਬੇਹੱਦ ਖੁਸ਼ ਹੈ। ਸਾਬਕਾ ਰਗਬੀ ਖਿਡਾਰੀ ਟਾਮ ਇਵਾਂਸ ਦੇ ਨਾਲ ਉਸਦੀ ਜ਼...
Share


ਸੌਰਾਸ਼ਟਰ ਨੂੰ ਪਹਿਲਾ ਖਿਤਾਬ ਦਿਵਾਉਣ ਵਾਲੇ ਉਨਾਦਕਤ ਨੇ ਕੀਤੀ ਮੰਗਣੀ, ਮੰਗੇਤਰ ਨਾਲ ਸ਼ੇਅਰ ਕੀਤੀ ਫੋਟੋ
ਰਣਜੀ ਟਰਾਫੀ ਸੈਮੀਫਾਈਨਲ ਤੇ ਫਾਈਨਲ 'ਚ ਆਪਣੀ ਗੇਂਦਬਾਜ਼ੀ ਨਾਲ ਮਹੱਤਵਪੂਰਨ ਭੂਮਿਕਾ ਨਿਭਾ ਕੇ ਸੌਰਾਸ਼ਟਰ ਨੂੰ ਪਹਿਲੀ ਵਾਰ ਰਣਜੀ ਟਰਾਫੀ ਦਾ ਖਿਤਾਬ ਦਿਵਾਉਣ ਵਾਲੇ...
Share


BCCI ਨੇ ਚੁੱਕਿਆ ਵੱਡਾ ਕਦਮ, IPL 2020 ਨੂੰ 15 ਅਪ੍ਰੈਲ ਤੱਕ ਕੀਤਾ ਗਿਆ ਮੁਲਤਵੀ
ਬੀ. ਸੀ. ਸੀ. ਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਸੀਜ਼ਨ 13 ਨੂੰ 15 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 29 ਮ...
Share


ਕੋਰੋਨਾ ਪੀੜਤ ਦੇ ਸੰਪਰਕ ’ਚ ਆਏ ਰੋਨਾਲਡੋ, ਜਾਂਚ ’ਚ ਲੱਗੀ ਡਾਕਟਰਾਂ ਦੀ ਟੀਮ
ਵਰਤਮਾਨ ਸਮੇਂ ’ਚ ਫੁੱਟਬਾਲ ਦੇ ਸਭ ਤੋਂ ਮਸ਼ਹੂਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਕੋਰੋਨਾ ਪੀੜਤ ਦੇ ਸੰਪਰਕ ’ਚ ਹੋਣ ਦੇ ਕਾਰਨ ਪੁਰਤਗਾਲ ’ਚ ਉਨ੍ਹਾਂ ਨੂੰ ਡਾ...
Share


ਕੋਰੋਨਾ ਕਾਰਨ ਫੇਡ ਕੱਪ ਫਾਈਨਲ ਅਤੇ ਪਲੇਆਫ ਮੁਲਤਵੀ
ਕੌਮਾਂਤਰੀ ਟੈਨਿਸ ਮਹਾਸੰਘ ਨੇ ਕੋਰੋਨਾ ਵਾਇਰਸ ਕਾਰਨ ਫੇਡ ਕੱਪ ਟੈਨਿਸ ਟੂਰਨਾਮੈਂਟ ਦਾ ਫਾਈਨਲ ਅਤੇ ਪਲੇਆਫ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਆਈ. ਟੀ. ਐੱਫ. ...
Share


ਜਦੋਂ 5 ਦਿਨਾਂ ’ਚ ਵੱਧ ਗਏ 2.99 ਲੱਖ ਫਾਲੋਅਰਸ ਤਾਂ ਮੰਧਾਨਾ ਨੇ ਕਿਹਾ, ਪਾਗਲ ਹੋ ਗਏ ਲੋਕ
ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਅਸਲੀ ਪਹਿਚਾਣ 2017 ਦੇ ਵਰਲਡ ਕੱਪ ਫਾਈਨਲ ’ਚ ਪੁੱਜਣ ਤੋਂ ਬਾਅਦ ਮਿਲੀ। ਮਿਤਾਲੀ ਰਾਜ ਦੀ ਕਪਤਾਨੀ ’ਚ ਭਾਰਤੀ ਟੀਮ 2017 ਦੇ 50...
Share


ICC ਦਾ ਵੱਡਾ ਐਲਾਨ, ਮਹਿਲਾ ਵਨਡੇ ਵਿਸ਼ਵ ਕੱਪ 2021 ਦੇ ਨਾਕਆਊਟ ਮੈਚਾਂ ਲਈ ਹੋਵੇਗਾ ਰਿਜ਼ਰਵ ਡੇਅ
ਨਿਊਜ਼ੀਲੈਂਡ ’ਚ ਖੇਡੇ ਜਾਣ ਵਾਲੇ ਆਈ. ਸੀ. ਸੀ. ਮਹਿਲਾ ਵਰਲਡ ਕੱਪ 2021 (ICC Womens Cricket World Cup 2021) ਦੇ ਤਿੰਨੋਂ ਨਾਕਆਊਟ ਮੈਚ, ਦੋਵੇਂ ਸੈਮੀਫ...
Share


ਇਸ ਵੱਡੇ ਕਾਰਨਾਮੇ ’ਤੇ ਕਪਤਾਨ ਕੋਹਲੀ ਦੀ ਹੋਵੇਗੀ ਨਜ਼ਰ, ਮੈਚ ਦੌਰਾਨ ਬਣ ਸਕਦੇ ਹਨ ਇਹ ਰਿਕਾਰਡ
ਨਿਊਜ਼ੀਲੈਂਡ ਦੌਰੇ ਤੋਂ ਬਾਅਦ ਹੁਣ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨ-ਡੇ ਸੀਰੀਜ਼ ਦੀ ਸ਼ੁਰੂਆਤ 12 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੁਕਾਬ...
Share


ਕੋਰੋਨਾ ਵਾਇਰਸ ਕਾਰਨ IPL ’ਤੇ ਸ਼ਸ਼ੋਪੰਜ, ਟਲ ਸਕਦਾ ਹੈ ਟੂਰਨਾਮੈਂਟ
ਕੋਰੋਨਾ ਵਾਇਰਸ ਦੇ ਵੱਡੇ ਪੱਧਰ ‘ਤੇ ਫੈਲਣ ਕਾਰਨ ਲੱਗਦਾ ਨਹੀਂ ਕਿ ਆਉਂਦੀ 29 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2020 ਸਮੇਂ ਸਿਰ ਸ਼ੁਰੂ ਹੋ ਸਕੇਗਾ।...
Share


T-20 WC ਹਾਰਨ ਦੇ ਬਾਵਜੂਦ ਮਾਲਾਮਾਲ ਹੋਈ ਭਾਰਤੀ ਮਹਿਲਾ ਟੀਮ, ਜਾਣੋ ਕਿੰਨੀ ਮਿਲੀ ਇਨਾਮੀ ਰਾਸ਼ੀ
ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਬੈਥ ਮੂਨੀ ਅਤੇ ਐਲਿਸਾ ਹੀਲੀ ਦੇ ਅਰਧ ਸੈਂਕੜੇ ਦੇ ਬਾਅਦ ਮੇਗਨ ਸ਼ੁਟ ਦੀ ਅਗਵਾਈ ’ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਐਤਵਾਰ ਨੂੰ ...
Share


61 ਮਿਲੀਅਨ ਪੌਂਡ ਸਾਲਾਨਾ ਡੀਲ ਵਾਲਾ ਫੁੱਟਬਾਲਰ ਕਰਦੈ ਪ੍ਰਾਈਵੇਟ ਮੈਸੇਜ
ਮਾਡਲ ਲਾਨਾ ਰੋਡਸ ਦਾ ਕਹਿਣਾ ਹੈ ਕਿ 61 ਮਿਲੀਅਨ ਡਾਲਰ ਸਾਲਾਨਾ ਕਮਾਉਣ ਵਾਲਾ ਫੁੱਟਬਾਲਰ ਉਸ ਨੂੰ ਸੋਸ਼ਲ ਮੀਡੀਆ ’ਤੇ ਪ੍ਰਾਈਵੇਟ ਮੈਸੇਜ ਕਰ ਰਿਹਾ ਹੈ। ਇੰਸਟਾਗ੍...
Share


ਦਰਸ਼ਕ ਨਾਲ ਭਿੜਨ ਲਈ ਮੈਦਾਨ ਤੋਂ ਭੱਜ ਕੇ ਸਟੈਂਡ ’ਚ ਪਹੁੰਚਿਆ ਫੁੱਟਬਾਲਰ
ਇੰਗਲੈਂਡ ਦੇ ਕੌਮਾਂਤਰੀ ਫੁੱਟਬਾਲਰ ਐਰਿਕ ਡਾਇਰ ਐੱਫ. ਏ. ਕੱਪ ਦੇ ਮੈਚ ਦੇ ਬਾਅਦ ਇਕ ਪ੍ਰਸ਼ੰਸਕ ਨਾਲ ਭਿੜ ਗਏ। ਟਾਟਨਹਮ ਸਪਰਸ ਨੂੰ ਨੌਵਿਚ ਦੇ ਹੱਥੋਂ ਪੈਨਲਟੀ ਸ਼...
Share


ਕਪਿਲ ਦੇਵ ਅਤੇ ਐਮ. ਐਸ. ਧੋਨੀ ਦੀ ਸ਼੍ਰੇਣੀ ਚ ਪਹੁੰਚ ਸਕਦੀ ਹੈ ਹਰਮਨਪ੍ਰੀਤ ਕੌਰ
ਭਾਰਤੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਕੋਲ ਧਾਕੜ ਕਪਤਾਨਾਂ ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਦੀ ਸ਼੍ਰੇਣੀ 'ਚ ਸ਼ਾਮਲ ਹੋਣ ਦਾ ਸ਼ਾਨਦ...
Share


ਫਾਈਨਲ ਮੈਚ ਤੋਂ ਪਹਿਲਾਂ ਬੋਲੀ ਆਸਟਰੇਲੀਆਈ ਗੇਂਦਬਾਜ਼, ਮੈਨੂੰ ਭਾਰਤ ਨਾਲ ਖੇਡਣਾ ਨਹੀਂ ਪਸੰਦ
ਆਸਟਰੇਲੀਆ ਦੀ ਤੇਜ਼ ਗੇਂਦਬਾਜ਼ ਮੇਗਾਨ ਸਕਟ ਦੀ ਗੇਂਦਬਾਜ਼ੀ ਦੀ ਹਾਲ ਹੀ 'ਚ ਸ਼ੈਫਾਲੀ ਵਰਮਾ ਅਤੇ ਸਿਮਰਤੀ ਮੰਧਾਨਾ ਨੇ ਜ਼ਬਰਦਸਤ ਕਲਾਸ ਲਾਈ ਸੀ ਜਿਸ ਦੇ ਨਾਲ ਕਾਰਨ ਇਸ ...
Share


ਘਰ ਦੇ ਸ਼ੇਰ ਵਿਦੇਸ਼ੀ ਜ਼ਮੀਨ ਤੇ ਹੋਏ ਢੇਰ, ਗਵਾਹੀ ਦੇ ਰਹੇ ਹਨ ਇਹ ਅੰਕਡ਼ੇ
ਭਾਰਤੀ ਕ੍ਰਿਕਟ ਟੀਮ ਹਮੇਸ਼ਾ ਹੀ ਆਪਣੀ ਮਜ਼ਬੂਤ ਬੱਲੇਬਾਜ਼ੀ ਲਈ ਮਸ਼ਹੂਰ ਰਹੀ ਹੈ ਅਤੇ ਉਨ੍ਹਾਂ ਦੇ ਬੱਲੇਬਾਜ਼ਾਂ ਨੇ ਕ੍ਰਿਕਟ ਦੇ ਮੈਦਾਨ 'ਤੇ ਕਈ ਵੱਡੇ ਰਿਕਾਰਡ ਆਪਣੇ...
Share


ਮਹਿਲਾ ਟੀ20 ਵਰਲਡ ਕੱਪ ਦੇ ਫਾਈਨਲ ’ਚ ਪੁੱਜੀ ਭਾਰਤੀ ਟੀਮ
ਭਾਰਤ ਨੇ ਮੀਂਹ ਕਾਰਨ ਇੰਗਲੈਂਡ ਖਿਲਾਫ ਵੀਰਵਾਰ ਨੂੰ ਸੈਮੀਫਾਈਨਲ ਮੈਚ ਰੱਦ ਹੋ ਜਾਣ ਨਾਲ ਪਹਿਲੀ ਵਾਰ ਆਈ. ਸੀ. ਸੀ ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ...
Share


ਲੌਂਗ ਜੰਪ ਦੀ ਦੌੜਾਕ ਕਿਰਣਜੀਤ ਕੌਰ ਡੋਪ ਟੈਸਟ ਵਿਚ ਪਾਜ਼ੀਟਿਵ
ਲੌਂਗ ਜੰਪ ਦੀ ਦੌੜਾਕ ਕਿਰਣਜੀਤ ਕੌਰ ਨੂੰ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕਰਨ ਲਈ ਪਾਜ਼ੀਟਿਵ ਪਾਇਆ ਗਿਆ ਹੈ ਅਤੇ ਵਰਲਡ ਐਥਲੈਟਿਕਸ ਸੰਸਥਾ ਨੇ ਉਸ ਨੂੰ ਅਸਥਾਈ ਤੌਰ...
Share


ਸ਼ੇਫਾਲੀ ਵਰਮਾ ਨੇ ਰਚਿਆ ਇਤਿਹਾਸ, 16 ਸਾਲ ਦੀ ਉਮਰ ’ਚ ਬਣੀ ਦੁਨੀਆ ਦੀ ਨੰਬਰ ਇਕ ਬੱਲੇਬਾਜ਼
ਸਿਡਨੀ : ਭਾਰਤ ਦੀ ਨੌਜਵਾਨ ਮਹਿਲਾ ਤੂਫਾਨੀ ਬੱਲੇਬਾਜ਼ ਸ਼ੇਫਾਲੀ ਵਰਮਾ ਆਸਟਰੇਲੀਆ ਵਿਚ ਚੱਲ ਰਹੇ ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੁੱਧਵਾਰ ਨੂੰ ਜਾਰੀ...
Share


ਜ਼ਿੰਬਾਬਵੇ ਨੂੰ ਹਰਾ ਬੰਗਲਾਦੇਸ਼ ਨੇ ਵਨ ਡੇ ਸੀਰੀਜ਼ ਤੇ ਕੀਤਾ ਕਬਜ਼ਾ
ਜ਼ਿੰਬਾਬਵੇ ਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਅੱਜ ਦੂਜਾ ਮੈਚ ਖੇਡਿਆ ਗਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸ...
Share


ਇਹ ਹਨ ਆਈ. ਪੀ. ਐੱਲ. ਇਤਿਹਾਸ ਦੇ 5 ਸਭ ਤੋਂ ਸਫਲ ਕਪਤਾਨ
ਇੰਡੀਅਨ ਪ੍ਰੀਮੀਅਰ ਲੀਗ ਦੁਨੀਆ ਭਰ 'ਚ ਸਭ ਤੋਂ ਰੋਮਾਂਚਕ ਤੇ ਰੋਮਾਂਚਕ ਕ੍ਰਿਕਟ ਟੂਰਨਾਮੈਂਟ 'ਚੋਂ ਇਕ ਹੈ। ਭਾਰਤ 'ਚ ਸਾਰੇ ਪੇਸ਼ੇਵਰ ਖੇਡ ਲੀਗਾਂ 'ਚ ਇਸਦੀ ਦਰਸ਼ਕਾ...
Share


BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਸਤਾਇਆ ਕੋਰੋਨਾ ਵਾਇਰਸ ਦਾ ਡਰ, ਲਿਆ ਇਹ ਵੱਡਾ ਫੈਸਲਾ
ਕੋਰੋਨਾ ਵਾਇਰਸ ਦਾ ਕਹਿਰ ਚੀਨ ਸਣੇ ਕਈ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਇਸ ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਦੇ ਵੀ ਪਾਰ ਹੋ ਗਈ...
Share


ਟੈਸਟ ਸੀਰੀਜ਼ ’ਚ ਹਾਰ ’ਤੇ ਸਾਬਕਾ ਕ੍ਰਿਕਟਰਾਂ ਨੇ ਟੀਮ ਇੰਡੀਆ ’ਤੇ ਚੁੱਕੇ ਸਵਾਲ
ਬਿਸ਼ਨ ਸਿੰਘ ਬੇਦੀ, ਵੀ. ਵੀ. ਐੱਸ ਲਕਸ਼ਮਨ ਅਤੇ ਸੰਜੇ ਮਾਂਜਰੇਕਰ ਸਮੇਤ ਸਾਬਕਾ ਭਾਰਤੀ ਕ੍ਰਿਕਟਟਰਾਂ ਨੇ ਸੋਮਵਾਰ ਨੂੰ ਨਿਊਜ਼ੀਲੈਂਡ ’ਚ ਟੈਸਟ ਸੀਰੀਜ਼ ’ਚ ਭਾਰਤ ਦੀ 0...
Share


ਮਹਿਲਾ ਟੀ-20 WC : ਇੰਗਲੈਂਡ ਨੇ ਵਿੰਡੀਜ਼ ਨੂੰ 46 ਦੌੜਾਂ ਨਾਲ ਹਰਾਇਆ
ਸਿਡਨੀ : ਨਤਾਲੀ ਸ਼ਿਵਰ (57 ਦੌੜਾਂ) ਦੀ ਅਰਧ ਸੈਂਕੜੇ ਵਾਲੀ ਪਾਰੀ ਤੇ ਸੋਫੀ ਐਕਲਸਟੋਨ (7 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ...
Share


ਭਾਰਤ ਨਿਊਜ਼ੀਲੈਂਡ ਕ੍ਰਾਇਸਟਚਰਚ ਟੈਸਟ ਦੇ ਦੂਜੇ ਦਿਨ ਬਣੇ ਇਹ ਰਿਕਾਰਡ
ਭਾਰਤੀ ਟੀਮ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਉਸ ਦੀ ਪਹਿਲੀ ਪਾਰੀ 'ਚ 235 ਦੌੜਾਂ 'ਤੇ ਆਲ ਆਊਂਟ ਕਰਨ ਦੇ ਬਾਵਜੂਦ ਸੰਕਟ 'ਚ ਫੱਸਤੀ ...
Share


ਪਿ੍ਥਵੀ ਸ਼ਾਅ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਮੈਚ ਖੇਡਣ ਲਈ ਫਿੱਟ ਤੇ ਤਿਆਰ : ਸ਼ਾਸਤਰੀ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਫੈਸਲਾਕੁੰਨ ਮੁਕਾਬਲਾ ਕੱਲ ਕ੍ਰਾਈਸਟਚਰਚ ਦੇ ਹੇਗਲੇ ਓਵਲ ਸਟੇਡੀਅਮ ’ਚ ਖੇਡਿਆ ਜਾਵੇਗ...
Share


ਭਾਰਤ ਲਈ ਕ੍ਰਾਇਸਟਚਰਚ ਚ ਸੌਖਾ ਨਹੀਂ ਹੋਵੇਗਾ ਨਿਊਜ਼ੀਲੈਂਡ ਨੂੰ ਹਰਾਉਣਾ, ਦੇਖੋ ਰਿਕਾਰਡਜ਼
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਇਸਟਚਰਚ ਦੇ ਹੇਗਲੀ ਓਵਲ 'ਚ ਦੂਜਾ ਟੈਸਟ 29 ਫਰਵਰੀ ਤੋਂ 4 ਮਾਰਚ ਤੱਕ ਖੇਡਿਆ ਜਾਵੇਗਾ। ਮੇਜ਼ਬਾਨ ਕੀਵੀ ਦੋ ਮੈਚਾਂ ਦੀ ਟੈਸ...
Share


ਰਹਾਣੇ ਦਾ ਮੰਤਰ : ਮਜ਼ਬੂਤ ਇਰਾਦਾ ਦਿਖਾਓ ਤੇ ਐਂਗਲ ਦਾ ਸਹੀ ਅਨੁਮਾਨ ਲਾਓ
ਕ੍ਰਾਈਸਟਚਰਚ— ਅਜਿੰਕਯਾ ਰਹਾਣੇ ਚਾਹੁੰਦਾ ਹੈ ਕਿ ਉਸ ਦੇ ਬੱਲੇਬਾਜ਼ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿਚ ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਇਰਾਦੇ ਨਾਲ ਸਾਹਮਣਾ ਕ...
Share


ਸ਼ਾਰਾਪੋਵਾ ਨੇ ਸੰਨਿਆਸ ਤੋਂ ਬਾਅਦ ਕਿਹਾ- ਕਦੇ ਪਿੱਛੇ ਮੁੜ ਕੇ ਨਾ ਦੇਖਣਾ ਮੇਰੀ ਸਫਲਤਾ ਦਾ ਰਾਜ਼
ਰੂਸ ਦੀ ਟੈਨਿਸ ਪਲੇਅਰ ਮਾਰੀਆ ਸ਼ਾਰਾਪੋਵਾ ਨੇ ਟੈਨਿਸ ਤੋਂ ਸੰਨਿਆਸ ਲੈਣ ਤੋਂ ਬਾਅਦ ਕਿਹਾ ਕਿ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਣਾ ਉਸ ਦੀ ਸਫਲਤਾ ਦਾ ਰਾਜ਼ ਰਿਹਾ ...
Share


WI vs SL : ਵਿੰਡੀਜ਼ ਨੂੰ 161 ਦੌੜਾਂ ਨਾਲ ਹਰਾ ਸ਼੍ਰੀਲੰਕਾ ਨੇ ਸੀਰੀਜ਼ ਤੇ ਕੀਤਾ ਕਬਜ਼ਾ
ਹੈਮਬਨੋਟਾ— ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਹੈਮਬਨੋਟਾ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ...
Share


ਭਾਰਤੀ ਗੇਂਦਬਾਜ਼ੀ ਹਮਲਾ ਹੁਣ ਵੀ ਵਿਸ਼ਵ ਪੱਧਰੀ : ਮੈਕਗ੍ਰਾ
ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਭਾਰਤੀ ਗੇਂਦਬਾਜ਼ੀ ਇਕਾਈ 'ਤੇ ਭਰੋਸਾ ਕਾਇਮ ਹੈ। ਉਸ ਨੇ ਕਿਹਾ ਕਿ ਨਿਊਜ਼ੀਲੈਂਡ ਖਿਲਾਫ ਸ਼ੁਰੂਆਤੀ ਟੈਸਟ 'ਚ ਮ...
Share


ਸਹਿਵਾਗ ਨੇ ਟਵੀਟ ਕਰ ਸ਼ੈਫਾਲੀ ਦੀ ਕੀਤੀ ਰੱਜ ਕੇ ਸ਼ਲ਼ਾਘਾ, ਤਾਂ ਪ੍ਰਸ਼ੰਸਕਾਂ ਨੇ ਦਿੱਤੇ ਕੁਝ ਮਜ਼ੇਦਾਰ ਜਵਾਬ
ਮਹਿਲਾਂ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀਆਂ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਆਸਟਰੇਲੀਆ ਖਿਲਾਫ ਸ਼ੁਰੂਆਤੀ ਮੈਚ ਹੋਵੇ ਜਾਂ ਫਿਰ ਬੰਗਲਾਦੇਸ਼ ਦੇ ਨਾ...
Share


ਭਾਰਤ ਲਈ ਮਦਦਗਾਰ ਨਹੀਂ ਰਿਹਾ ਨਿਊਜ਼ੀਲੈਂਡ ਚ ਟਾਸ ਜਿੱਤਣਾ, ਦੇਖੋ ਅੰਕੜੇ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲਗਦਾ ਹੈ ਕਿ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ ਵਿਚ ਟਾਸ ਦੀ ਭੂਮਿਕਾ ਅਹਿਮ ਰਹੀ ਪਰ ਅਜੇ ਤਕ ਦੇ ਰਿਕਾਰਡ ਕੁਝ ਹੋਰ ਹੀ ...
Share


ਸਾਬਕਾ ਪਾਕਿ ਕ੍ਰਿਕਟਰ ਮੋਈਨ ਦੇ ਬੇਟੇ ਨੇ ਉਲਟਾ ਬੱਲਾ ਫੜ੍ਹ ਕੇ ਪੂਰੀ ਕੀਤੀ ਦੌੜ
ਪਾਕਿਸਤਾਨ ਸੁਪਰ ਲੀਗ ਦੌਰਾਨ ਤਦ ਰੋਮਾਂਚਕ ਪਲ ਸਾਹਮਣੇ ਆਇਆ ਜਦੋਂ 21 ਸਾਲ ਦੇ ਬੱਲੇਬਾਜ਼ ਆਜ਼ਮ ਖਾਨ ਉਲਟਾ ਬੱਲਾ ਫੜ੍ਹ ਕੇ ਦੌੜ ਪੂਰੀ ਕਰਦਾ ਦਿਸਿਆ। ਦਰਅਸਲ, ਕਰਾਚ...
Share


ਇਸ ਸ਼ਰਮਨਾਕ ਹਾਰ ਤੋਂ ਬਾਅਦ ਫੈਨਜ਼ ਨੇ ਸੋਸ਼ਲ਼ ਮੀਡੀਆ ਤੇ ਟੀਮ ਇੰਡੀਆ ਨੂੰ ਕੀਤਾ ਰੱਜ ਕੇ ਟ੍ਰੋਲ
ਨਿਊਜ਼ੀਲੈਂਡ ਅਤੇ ਭਾਰਤ ਦੇ 'ਚ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਨਿਊਜ਼ੀਲੈਂਡ ਨੇ ਜਿੱਤ ਲਿਆ ਹੈ। ਪਹਿਲਾਂ ਟੈਸਟ ਮੈਚ 'ਚ ਭਾਰਤੀ ਟੀਮ ਵ...
Share


ਜਿਤੇਂਦਰ 74 ਕਿ. ਗ੍ਰਾ ਵਰਗ ਚ ਸੋਨ ਤਮਗੇ ਤੋਂ ਸਿਰਫ ਇਕ ਕਦਮ ਦੂਰ
ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੇ 74 ਕਿ. ਗ੍ਰਾ ਵਰਗ ਦੇ ਮਜ਼ਬੂਤ ਮੁਕਾਬਲੇਬਾਜ਼ ਜਿਤੇਂਦਰ ਨੇ ਇੱਥੇ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਕ...
Share


ਭਾਰਤੀ ਕ੍ਰਿਕਟ ਨੂੰ ਬਦਲਣ ਚ IPL ਦਾ ਬਹੁਤ ਵੱਡਾ ਹੱਥ : ਅਫਰੀਦੀ
ਕਰਾਚੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਭਾਰਤੀ ਕ੍ਰਿਕਟ ਦੀ ਸਫਲਤਾ ਦਾ ਸਿਹਰਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਦਿੱਤਾ ਅਤੇ...
Share


ਪਟਿਆਲਾ ਚ ਵੱਡੀ ਵਾਰਦਾਤ, ਦੋ ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ
ਬੀਤੀ ਰਾਤ ਪ੍ਰਤਾਪ ਨਗਰ ਇਲਾਕੇ 'ਚ ਢਾਬੇ ਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਦੋ ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਮਾਮਲਾ ਸਾਹਮਣੇ ਆਇਆ ...
Share


IPL 2020 ਤੋਂ ਪਹਿਲਾਂ ਹੁਣ ਨਹੀਂ ਹੋਵੇਗਾ ਆਲ ਸਟਾਰ ਮੈਚ, ਵੱਡੀ ਵਜ੍ਹਾ ਆਈ ਸਾਹਮਣੇ
ਲੰਬੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਚਲ ਰਹੀ ਸੀ ਕਿ ਇਸ ਸਾਲ ਆਈ. ਪੀ. ਐੱਲ. ਤੋਂ ਪਹਿਲਾਂ ਆਲ ਸਟਾਰ ਮੈਚ ਮੁੰਬਈ ਵਿਚ ਖੇਡਿਆ ਜਾਵੇਗਾ। ਹਾਲਾਂਕਿ ਬੀ. ਸੀ...
Share


ਮਹਿਲਾ ਟੀ-20 ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਤੇ ਦਬਾਅ ਬਣਾ ਸਕਦੈ ਭਾਰਤ : ਹਰਮਨਪ੍ਰੀਤ
ਸਿਡਨੀ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਟੀਮ ਜੇਕਰ ਅਗਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਵਿਚ ਹਾਂਪੱਖੀ ਸੋਚ ਦੇ ਨਾਲ ਮੈਦਾਨ 'ਤੇ...
Share


ਪਹਿਲੇ ਟੈਸਟ ਮੈਚ ਵਿਚ ਮੈਦਾਨ ਤੇ ਉਤਰ ਸਕਦੇ ਹਨ ਇਸ਼ਾਂਤ ਅਤੇ ਪ੍ਰਿਥਵੀ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤੇ ਹਨ ਕਿ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰ...
Share


3 ਕਰੋੜ ਚ ਵਿਕਣ ਵਾਲਾ ਖਿਡਾਰੀ 10 ਪਾਰੀਆਂ ਵਿਚ ਨਹੀਂ ਖੋਲ ਸਕਿਆ ਖਾਤਾ
ਕ੍ਰਿਕਟ ਦੇ ਮੈਦਾਨ 'ਚ ਰੋਜ਼ਾਨਾ ਰਿਕਾਰਡ ਬਣਦੇ ਹਨ ਅਤੇ ਪੁਰਾਣੇ ਟੁੱਟਦੇ ਹਨ ਪਰ ਕੁਝ ਅਜਿਹੇ ਰਿਕਾਰਡ ਹੁੰਦੇ ਹਨ ਜੋ ਖਿਡਾਰੀ ਕਦੇ ਯਾਦ ਨਹੀਂ ਰੱਖਣਾ ਚਾਹੁੰਦਾ।...
Share


ਆਸਟਰੇਲੀਆ ਖਿਲਾਫ ਟੀ20 ਸੀਰੀਜ਼ ਲਈ ਦੱ. ਅਫਰੀਕੀ ਟੀਮ ਦਾ ਹੋਇਆ ਐਲਾਨ
ਇੰਗ‍ਲੈਂਡ ਖਿਲਾਫ ਕਰੀਬੀ ਮੁਕਾਬਲਿਆਂ 'ਚ ਟੀ-20 ਅੰਤਰਰਾਸ਼ਟਰੀ ਸੀਰੀਜ਼ ਗੁਆਉਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਆਸ‍ਟਰੇਲੀਆ ਦੀ ਮੇਜ਼ਬਾਨੀ ਨੂੰ ਤਿਆਰ ਹੈ। ਦੱਖ...
Share


ਜਦੋਂ 39ਵੇਂ ਓਵਰ ਚ ਮੈਦਾਨ ਤੇ ਆਏ ਮਿਸਟਰ 360°, ਫਿਰ 44 ਗੇਂਦਾਂ ਚ ਠੋਕੀਆਂ 149 ਦੌੜਾਂ
ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਵਿਚ ਕ੍ਰਿਕਟ ਅਤੇ ਟੀਮ ਇੰਡੀਆ ਦੇ ਪ੍ਰਤੀ ਬਹੁਤ ਦੀਵਾਨਗੀ ਹੈ। ਉਹ ਸੰਸਾਰ ਦੇ ਹਰ ਕੋਨੇ ਵਿਚ ਟੀਮ ਇੰਡੀਆ ਨੂੰ ਸੁਪੋਰਟ ਕਰਨ 'ਚ ਕੋਈ ...
Share


ਜਦੋਂ ਅਸ਼ਵਿਨ ਨੂੰ ਵਿਰੋਧੀ ਟੀਮ ਨੇ ਅਗਵਾ ਕਰਕੇ ਉਂਗਲਾਂ ਵੱਢਣ ਦੀ ਦਿੱਤੀ ਸੀ ਧਮਕੀ
ਟੀਮ ਇੰਡੀਆ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਫਿਰਕੀ ਦਾ ਕੋਈ ਜਵਾਬ ਨਹੀਂ ਹੈ। ਲੰਬੇ ਕਦ ਦੇ ਇਸ ਗੇਂਦਬਾਜ਼ ਨੇ ਕਈ ਵਾਰ ਆਪਣੀ ਚਮਤਕਾਰੀ ਗੇਂਦ ਨਾਲ ਭਾਰਤ ...
Share


T20 : ਦੱ. ਅਫਰੀਕਾ ਨੂੰ 5 ਵਿਕਟਾਂ ਨਾਲ ਹਰਾ ਇੰਗਲੈਂਡ ਨੇ 2-1 ਨਾਲ ਜਿੱਤੀ ਸੀਰੀਜ਼
ਸੈਂਚੁਰੀਅਨ— ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਸੈਂਚੁਰੀਅਨ 'ਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱ...
Share


ਭਾਰਤ ਵਿਸ਼ਵ ਕੱਪ ਦਾ ਪ੍ਰਬਲ ਦਾਅਵੇਦਾਰ : ਮੰਦਿਰਾ
ਗੁਰੂਗ੍ਰਾਮ— ਅਭਿਨੇਤਰੀ, ਫਿੱਟਨੈੱਸ ਆਈਕਾਨ ਤੇ ਕੁਮੇਂਟੇਟਰ ਮੰਦਿਰਾ ਬੇਦੀ ਨੇ 21 ਫਰਵਰੀ ਤੋਂ ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕ...
Share


ਇੰਗਲੈਂਡ ਤੇ ਦੱਖਣੀ ਅਫਰੀਕਾ ਦੀ 1 ਦੌੜ ਦੀ ਜਿੱਤ
ਈਸਟ ਲੰਡਨ: ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਨੇ ਆਪਣੇ ਆਖਰੀ 2 ਓਵਰਾਂਵਿਚ 3 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈ...
Share


ਅਭਿਆਸ ਮੈਚ ਵਿਚ ਸਵਾਲਾਂ ਦਾ ਜਵਾਬ ਲੱਭਣ ਉਤਰੇਗੀ ਟੀਮ ਇੰਡੀਆ
ਹੈਮਿਲਟਨ : ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਭਾਰਤ ਨੇ ਬੇਸ਼ੱਕ ਆਪਣੇ ਪਿਛਲੇ ਲਗਾਤਾਰ 7 ਟੈਸਟ ਸ਼ਾਨਦਾਰ ਅੰਦਾਜ਼ ਵਿਚ ਵੱਡੇ ਅੰਤਰ ਨਾਲ ਜਿੱਤੇ ਹਨ ਪਰ ਸ਼ੁੱਕਰਵਾਰ ਤੋਂ ...
Share


ਓਲੰਪਿਕ ਕੋਟੇ ਦੀ ਦੌੜ ਚ ਬਣੇ ਰਹਿਣ ਲਈ ਸਾਕਸ਼ੀ ਵਲੋਂ ਫਿਰ ਤੋਂ ਟ੍ਰਾਇਲ ਦੀ ਮੰਗ
ਅ ਹਾਸਲ ਕਰਨ ਲਈ ਜੂਝ ਰਹੀ ਪਹਿਲਵਾਨ ਸਾਕਸ਼ੀ ਮਲਿਕ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਬਣਾਈ ਰੱਖਣ ਲਈ ਇਕ ਵਾਰ ਫਿਰ ਤੋਂ ਟ੍ਰਾਇਲ ਕਰਾਉ...
Share


ਜਿਮੀ ਨੀਸ਼ਮ ਨੇ ਰਾਹੁਲ ਤੇ ਕੱਸਿਆ ਤੰਜ, ਬੋਲੇ- ਕੁਝ ਦੌੜਾਂ IPL ਲਈ ਵੀ ਬਚਾ ਕੇ ਰੱਖ ਲਵੋ
ਲੋਕੇਸ਼ ਰਾਹੁਲ ਦਾ ਸ਼ਾਨਦਾਰ ਸੈਂਕੜਾ ਵੀ ਭਾਰਤ ਨੂੰ ਤੀਜੇ ਅਤੇ ਆਖਰੀ ਵਨ ਡੇ ਵਿਚ ਹਾਰ ਤੋਂ ਨਹੀਂ ਬਚਾ ਸਕਿਆ ਅਤੇ ਮੇਜ਼ਬਾਨ ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਹੈਨ...
Share


U-19 WC ਦੇ ਫਾਈਨਲ ਚ ਲੜਾਈ ਕਰਨ ਵਾਲੇ ਇਨ੍ਹਾਂ 5 ਖਿਡਾਰੀਆਂ ਤੇ ਡਿੱਗੀ ICC ਦੀ ਗਾਜ
ਤਵਾਰ 9 ਫਰਵਰੀ ਨੂੰ ਪੋਚੇਸਟ੍ਰਾਮ 'ਚ ਭਾਰਤ ਅਤੇ ਬੰਗਲਾਦੇਸ਼ ਦੀਆਂ ਯੁਵਾ ਟੀਮਾਂ ਵਿਚਾਲੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਅੰਡਰ 19 ਵਰਲਡ ਕੱਪ ...
Share


ਭਾਰਤ-ਪਾਕਿ ਵਿਚਾਲੇ ਕ੍ਰਿਕਟ ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚਾਂ ਨੂੰ ਲੈ ਕੇ ਦਰਸ਼ਕਾਂ ਵਿਚ ਵੱਖ ਹੀ ਪੱਧਰ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਪਰ ਖਰਾਬ ਸਿਆਸੀ ਰਿਸ਼ਤਿਆਂ ਵ...
Share


ਧਰੁਵ ਜੁਰੈਲ ਨੇ ਬੁਲਟ ਦੀ ਰਫਤਾਰ ਨਾਲ ਉਡਾਏ ਸਟੰਪਸ, ਪ੍ਰਸ਼ੰਸਕਾਂ ਨੂੰ ਆਈ ਧੋਨੀ ਦੀ ਯਾਦ
ਅਵਿਸ਼ੇਕ ਦਾਸ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਪਰਵੇਜ ਹੁਸੈਨ ਏਮੋਨ ਦੀ 47 ਦੌੜਾਂ ਦੀ ਦਮਦਾਰ ਪਾਰੀ ਅਤੇ ਕਪਤਾਨ ਅਕਬਰ ਅਲੀ ਦੀ ਅਜੇਤੂ 43 ਦੌੜਾਂ ਦੀ ਜ਼ਿੰ...
Share


ਬੰਗਲਾਦੇਸ਼ੀ ਕ੍ਰਿਕਟਰਾਂ ਵੱਲੋਂ ਬਦਸਲੂਕੀ ਤੇ ਕਪਤਾਨ ਪ੍ਰਿਯਮ ਗਰਗ ਨੇ ਦਿੱਤਾ ਵੱਡਾ ਬਿਆਨ
ਬੰਗਲਾਦੇਸ਼ ਨੇ ਭਾਰਤ ਖਿਲਾਫ ਅੰਡਰ-19 ਵਰਲਡ ਕੱਪ ਦਾ ਖਿਤਾਬ ਜਿੱਤਿਆ। ਬੰਗਲਾਦੇਸ਼ ਦੇ ਕ੍ਰਿਕਟਰਾਂ ਨੇ ਜਿੱਤ ਦੇ ਬਾਅਦ ਭਾਰਤੀ ਕ੍ਰਿਕਟਰਾਂ ਨਾਲ ਬਦਸਲੂਕੀ ਕੀਤੀ ਜਿ...
Share


ਚੌਹਾਨ ਅਤੇ ਗੁਲੀਆ ਨੂੰ ਚਾਂਦੀ, ਭਾਰਤ ਨੇ ਹੰਗਰੀ ਵਿਚ 5 ਤਮਗੇ ਜਿੱਤੇ
ਪ੍ਰੈਸੀਡੈਂਟ ਕੱਪ ਵਿਚ ਚਾਂਦੀ ਤਮਗਾ ਜੇਤੂ ਗੌਰਵ ਚੌਹਾਨ (91 ਕਿ.ਗ੍ਰਾ) ਅਤੇ ਸਾਬਕਾ ਯੂਥ ਵਰਲਡ ਚੈਂਪੀਅਨ ਜੋਤੀ ਗੁਲੀਆ (51 ਕਿ.ਗ੍ਰਾ.) ਨੇ ਚਾਂਦੀ ਤਮਗੇ ਆਪਣ...
Share


ਟੈਸਟ ਚ ਹੈਟ੍ਰਿਕ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਗੇਂਦਬਾਜ਼ ਬਣੇ ਨਸੀਮ
ਰਾਵਲਪਿੰਡੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਐਤਵਾਰ ਨੂੰ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਦੇ ਦੌਰਾਨ ਟੈਸਟ ਕ੍ਰਿਕਟ 'ਚ ਹੈਟ੍ਰਿਕ ਹਾਸਲ ਕਰਨ...
Share


ਕੋਰੋਨਾਵਾਇਰਸ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦਾ ਚੀਨ ਦੌਰਾ ਰੱਦ
ਕੋਰੋਨਾਵਾਇਰਸ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਆਪਣਾ ਚੀਨ ਦੌਰਾ ਰੱਦ ਕਰਨਾ ਪਿਆ ਅਤੇ ਹੁਣ ਹਾਕੀ ਇੰਡੀਆ ਦੇ ਸਾਹਮਣੇ ਓਲੰਪਿਕ ਦੀ ਤਿਆਰੀ ਲਈ ਬਦਲਵੇਂ ਦੌਰੇ ਦ...
Share


ਤਿਕੋਣੀ ਟੀ-20 ਸੀਰੀਜ਼ ਚ ਇੰਗਲੈਂਡ ਤੋਂ ਚਾਰ ਵਿਕਟਾਂ ਨਾਲ ਹਾਰੀ ਭਾਰਤੀ ਮਹਿਲਾ ਟੀਮ
ਖਰਾਬ ਬੱਲੇਬਾਜ਼ੀ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤਿਕੋਣੀ ਟੀ-20 ਸੀਰੀਜ਼ ਦੇ ਲਗਾਤਾਰ ਦੂਜੇ ਮੈਚ 'ਚ ਇੰਗਲੈਂਡ ਦੇ ਹੱਥੋਂ ਚਾਰ ਵਿਕਟਾਂ ਨਾਲ ਹਾਰ ਝਲਣ...
Share


ਇਕ ਵਾਰ ਫਿਰ ਪਾਕਿ ਕ੍ਰਿਕਟ ਬੋਰਡ ਦੀ ਦਿਖੀ ਕੰਗਾਲੀ, ਇਸ ਸਾਬਕਾ ਕ੍ਰਿਕਟਰ ਨੇ ਕੀਤਾ ਵੱਡਾ ਖੁਲਾਸਾ
ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨਿਸ ਖਾਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਦੇ ਕੋਲ ਉਨ੍ਹਾਂ ਦੇ ਕਾਫ਼ੀ ਪੈਸੇ ਬਾਕੀ ਹਨ ਪਰ ਇਸ ਦ...
Share


ਸੈਂਕੜਾ ਲਾਉਣ ਤੋਂ ਬਾਅਦ ਹਰਭਜਨ ਨੇ ਟੇਲਰ ਤੋਂ ਪੁੱਛੀ ਜੀਭ ਕੱਢਣ ਦੀ ਵਜ੍ਹਾ, ਫੈਂਸ ਦੇ ਮਜ਼ੇਦਾਰ ਜਵਾਬ
ਭਾਰਤੀ ਸਪਿਨਰ ਹਰਭਜਨ ਸਿੰਘ ਨਿਊਜ਼ੀਲੈਂਡ ਦੇ ਮਿਡਲਆਰਡਰ ਬੱਲੇਬਾਜ਼ ਰਾਸ ਟੇਲਰ ਦੀ ਬੀਤੇ ਦਿਨੀ ਬੁੱਧਵਾਰ ਨੂੰ ਹੈਮਿਲਟਨ ਦੇ ਮੈਦਾਨ 'ਤੇ ਖੇਡੀ ਗਈ ਸ਼ਾਨਦਾਰ ਪਾਰੀ ਦੇ...
Share


ਸਾਲ 2009 ਤੋਂ ਬਾਅਦ ਨਿਊਜ਼ੀਲੈਂਡ ਦੀ ਧਰਤੀ ਤੇ ਟੀਮ ਇੰਡੀਆ ਨੇ ਦੂਜੀ ਵਾਰ ਕੀਤਾ ਅਜਿਹਾ ਕਮਾਲ
ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਵਨ ਡੇ ਵਿਚ ਸ਼੍ਰੇਅਸ ਅਈਅਰ (103) ਦੇ ਪਹਿਲੇ ਸੈਂਕੜੇ ਤੋਂ ਇਲਾਵਾ ਕਪਤਾਨ ਕੋਹਲੀ (51) ਅਤੇ ਕੇ. ਐੱਲ. ਰਾਹੁ...
Share


ਸਪਾਂਸਰਸ਼ਿਪ ਤੋਂ ਇਲਾਵਾ ਸਾਡਾ ਰੋਜ਼ ਵੈਲੀ ਨਾਲ ਕੋਈ ਲੈਣਾ-ਦੇਣਾ ਨਹੀਂ : KKR
ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2013 ਵਿਚ ਆਪਣੀ ਟੀਮ ਦੀ ਅਧਿਕਾਰਤ ਜਰਸੀ ਦੇ ਸਪਾਂਸਰ ਰਹੇ ਵਿਵਾਦਤ ਰੋਜ਼ ਵੈਲੀ ਗਰੁਪ ਦੇ ਨਾਲ ਇਸ ...
Share


ਨਿਊਜ਼ੀਲੈਂਡ ਖਿਲਾਫ T20 ਚ ਮੈਨ ਆਫ ਦਿ ਸੀਰੀਜ਼ ਬਣੇ ਇਸ ਖਿਡਾਰੀ ਨੂੰ ਕੀਤਾ ਟੈਸਟ ਟੀਮ ਚੋਂ ਬਾਹਰ
ਨਿਊਜ਼ੀਲੈਂਡ ਦੀ ਜ਼ਮੀਨ 'ਤੇ 5-0 ਨਾਲ ਟੀ-20 ਸੀਰੀਜ਼ ਜਿੱਤ ਕੇ ਟੀਮ ਇੰਡੀਆ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਨੂੰ ਉਸਦੀ ਜ਼ਮੀਨ 'ਤੇ ਹਰਾਉਣਾ ਬੇਹ...
Share


ਰੋਜ਼ ਵੈਲੀ ਪੋਂਜੀ ਘੋਟਾਲਾ : KKR ਖਿਲਾਫ ED ਦੀ ਵੱਡੀ ਕਾਰਵਾਈ, ਜਾਇਦਾਦ ਕੀਤੀ ਜ਼ਬਤ
ਆਈ. ਪੀ. ਐੱਲ. 2020 ਦੀ ਉਡੀਕ ਹਰ ਕ੍ਰਿਕਟ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਿਹਾ ਹੈ। ਉੱਥੇ ਹੀ ਇਸ ਮਹਾਮੁਕਾਬਲੇ ਲਈ ਸਾਰੀਆਂ ਫ੍ਰੈਂਚਾਈਜ਼ੀ ਟੀਮਾਂ ਤਿਆਰੀਆਂ ਵਿ...
Share


ਵਿਰਾਟ-ਵਿਲੀਅਸਨ ਨਾਲ ਬੈਠੇ ਦੇਖ ਲੋਕਾਂ ਨੇ ਪੰਤ ਨੂੰ ਕਿਹਾ- ਦੁਨੀਆ ਦਾ ਸਭ ਤੋਂ ਮਹਿੰਗਾ ਵਾਟਰ ਬੁਆਏ
ਭਾਰਤੀ ਕ੍ਰਿਕਟ ਟੀਮ ਨੇ ਐਤਵਾਰ (2 ਫਰਵਰੀ) ਨੂੰ ਬੇਅ ਓਵਲ ਮੈਦਾਨ 'ਤੇ ਖੇਡੇ ਗਏ 5ਵੇਂ ਅਤੇ ਆਖਰੀ ਟੀ-20 ਮੁਕਾਬਲੇ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ 7 ਦੌੜਾਂ ਨਾ...
Share


IND vs NZ : ਟੀਮ ਇੰਡੀਆ ਨੇ ਬਟੋਰੇ 100 ਵਿਚੋਂ 100 ਪਰ 2 ਖਿਡਾਰੀ ਸਾਬਤ ਹੋਏ ਜ਼ੀਰੋ
ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ ਸੀਰੀਜ਼ ਵਿਚ 5-0 ਨਾਲ ਜਿੱਤ ਹਾਸਲ ਕਰਨ ਵਾਲੀ ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਾਲ ਇਹ ਸਾਬਤ ਕਰ ਦਿੱਤਾ ਕਿ ਕਿਉਂ ...
Share


ਰਾਮ ਅਤੇ ਸੇਲਿਸਬਰੀ ਨੂੰ ਆਸਟਰੇਲੀਅਨ ਓਪਨ ਦਾ ਡਬਲਜ਼ ਖਿਤਾਬ
ਮੈਲਬੋਰਨ : ਰਾਜੀਵ ਰਾਮ ਅਤੇ ਜੋ ਸੇਲਿਬਰੀ ਦੀ 11ਵਾਂ ਦਰਜਾ ਹਾਸਲ ਜੋੜੀ ਨੇ ਐਤਵਾਰ ਨੂੰ ਇੱਥੇ ਮੈਕਸ ਪੁਰਸੇਲ ਅਤੇ ਲਿਊਕ ਸੇਵਿਲੇ ਦੀ ਵਾਈਲਡ ਕਾਰਡ ਨਾਲ ਐਂਟਰੀ...
Share


ਟੋਕੀਓ ਓਲੰਪਿਕ 2020 ਦੀ ਸਭ ਤੋਂ ਸੁੰਦਰ ਐਥਲੀਟ ਹੋਵੇਗੀ ਅਲਾਇਕਾ ਸ਼ਿਮਟ
ਜਰਮਨੀ ਦੀ ਅਲਾਇਕਾ ਸ਼ਿਮਟ ਨੂੰ ਟੋਕੀਓ ਓਲੰਪਿਕ 2020 ਦੀ ਸਭ ਤੋਂ ਸੁੰਦਰ ਐਥਲੀਟ ਮੰਨਿਆ ਜਾ ਰਿਹਾ ਹੈ। 21 ਸਾਲ ਦੀ ਇਹ ਐਥਲੀਟ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖ...
Share


ਲਗਾਤਾਰ ਚੌਥੀ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਨੇ ਟੀਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਨਿਊਜ਼ੀਲੈਂਡ ਖਿਲਾਫ ਖੇਡੇ ਗਏ ਚੌਥੇ ਟੀ20 ਅੰਤਰਰਾਸ਼ਟਰੀ ਮੈਚ 'ਚ ਭਾਰਤ ਨੇ ਲਗਾਤਾਰ ਦੂਜੀ ਵਾਰ ਸੁਪਰ ਓਵਰ 'ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਤੀਜੇ ਟੀ-...
Share


ਸਾਡੀ ਕੋਸ਼ਿਸ਼ 5-0 ਨਾਲ ਸੀਰੀਜ਼ ਜਿੱਤਣ ਦੀ ਹੋਵੇਗੀ : ਪਾਂਡੇ
ਵੇਲਿੰਗਟਨ— ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਨੇ ਨਿਊਜ਼ੀਲੈਂਡ ਵਿਰੁੱਧ ਲਗਾਤਾਰ ਦੂਜੇ ਮੈਚ 'ਚ ਸੁਪਰ ਓਵਰ 'ਚ ਮਿਲੀ ਜਿੱਤ ਨੂੰ ਟੀਮ ਦਾ ਕਦੀ ਹਾਰ ਨਾ...
Share


IND vs NZ : ਟੀਮ ਇੰਡੀਆ ਦਾ ਕਮਾਲ, ਸੀਰੀਜ਼ ਦੇ ਤਿੰਨੋ ਮੈਚ ਛੱਕੇ ਲਾ ਕੇ ਜਿੱਤਾਏ
ਟੀਮ ਇੰਡੀਆ ਨੇ ਬੁੱਧਵਾਰ ਨੂੰ ਹੈਮਿਲਟਨ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਸੁਪਰ ਓਵਰ ਤਕ ਚਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਹਰਾਉਂਦੇ ਹ...
Share


ਮੈਚ ਵਿਚ ਸਭ ਤੋਂ ਮਹਿੰਗੇ ਸਾਬਤ ਹੋਏ ਬੁਮਰਾਹ ਨੂੰ ਕਿਉਂ ਦਿੱਤਾ ਸੁਪਰ ਓਵਰ, ਰੋਹਿਤ ਨੇ ਕੀਤਾ ਖੁਲਾਸਾ
ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੈਮਿਲਟਨ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿਚ ਟੀਮ ਇੰਡੀਆ ਨੇ ਰੋਮਾਂਚਕ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਟਾਸ ਹਾਰ...
Share


ਅਜੇ ਫੈਸਲਾ ਨਹੀਂ ਕੀਤਾ, ਕਦੋ ਸੰਨਿਆਸ ਲਵਾਂਗਾ : ਸ਼ੇਤਰੀ
ਪੁਣੇ— ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਸ਼ੇਤਰੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਜੇ ਫੈਸਲਾ ਨਹੀਂ ਕੀਤਾ ਹੈ ਕਿ ਉਹ ਕਦੋ ਸੰਨਿਆਸ ਲੈਣਗੇ, ...
Share


ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ BJP ਚ ਹੋਈ ਸ਼ਾਮਲ
ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਕੋਰਟ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਸਿਆਸੀ ਮੈਦਾਨ ਵਿਚ ਵੀ ਉਤਰ ਚੁੱਕੀ ਹੈ। ਭਾਜਪਾ ਹੈੱਡਕੁਆਰਟਰ ਵ...
Share


ਹਾਓ ਹੱਥੋਂ ਮਿਲੀ ਹਾਰ ਤੋਂ ਬਾਅਦ ਪ੍ਰਗਿਆਨੰਦਾ ਦਾ ਜੇਤੂ ਰੱਥ ਰੁਕਿਆ
ਜਿਬ੍ਰਾਲਟਰ : ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਦਾ 18ਵੇਂ ਜਿਬ੍ਰਾਲਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ 5 ਬਾਜ਼ੀਆਂ ਤੋਂ ਚਲਦਾ ਆ ਰਿਹਾ ਜੇਤੂ ਰੱਥ ਵਾਂਗ ਹਾਓ ...
Share


ਮਜ਼ਾਕੀਆ ਚਾਹਲ ਨੂੰ ਧੋਨੀ ਦੀ ਆਈ ਯਾਦ, ਬੋਲੇ- ਅੱਜ ਵੀ ਖਾਲੀ ਹੈ ਮਾਹੀ ਦੀ ਸੀਟ
ਵਰਲਡ ਕੱਪ 2019 ਸੈਮੀਫਾਈਨਲ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਤੋਂ ਦੂਰ ਹਨ ਪਰ ਟੀਮ ਦੇ ਸਾਥੀ ਖਿਡਾਰੀਆਂ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਕਮੀ...
Share


ਜਾਣੋ ਅਜਿਹੇ 5 ਕ੍ਰਿਕਟਰਾਂ ਬਾਰੇ ਜੋ ਨਿਊਜ਼ੀਲੈਂਡ ਖਿਲਾਫ ਜਿੱਤ ਦੇ ਰਹੇ ਹੀਰੋ
ਐਤਵਾਰ ਨੂੰ ਭਾਰਤੀ ਕ੍ਰਿਕਟ ਟੀਮ ਨੇ ਦੂਜੇ ਟੀ-20 ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟ...
Share


ਮਾਰਟਿਨ ਗੁਪਟਿਲ ਨੇ ਯੁਜਵੇਂਦਰ ਚਾਹਲ ਨੂੰ ਕੱਢੀ ਗਾਲ, ਰੋਹਿਤ ਸ਼ਰਮਾ ਖਿਸਕੇ
ਆਕਲੈਂਡ ਦੇ ਈਡਨ ਪਾਰਕ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਟੀ-20 ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ 'ਤੇ 7 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਮੈਚ ਦੇ...
Share


ਰਿਤਿਕਾ ਨੇ ਸ਼ੇਅਰ ਕੀਤੀ ਰੋਹਿਤ-ਸਮਾਇਰਾ ਦੀ cute ਵੀਡੀਓ
ਨਿਊਜ਼ੀਲੈਂਡ ਦੌਰੇ 'ਤੇ ਗਏ ਭਾਰਤੀ ਓਪਨਰ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਅਜੇ ਤਕ ਕੁਝ ਖਾਸ ਨਹੀਂ ਰਿਹਾ ਹੈ। ਨਾਲ ਹੀ ਅੱਜ ਖੇਡੇ ਗਏ ਦੂਜੇ ਮੈਚ ਤੋਂ ਪਹਿਲਾਂ ਰੋਹਿਤ ਦ...
Share


ਨਿਊਜ਼ੀਲੈਂਡ ਖਿਲਾਫ ਸੀਰੀਜ਼ ਚ ਬੜ੍ਹਤ ਬਣਾ ਕੇ ਕੋਹਲੀ ਨੇ ਇਸ ਗੇਂਦਬਾਜ਼ ਦੀ ਕੀਤੀ ਤਰੀਫ
ਨਿਊਜ਼ੀਲੈਂਡ 'ਤੇ ਦੂਜੇ ਟੀ-20 'ਚ 7 ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਅਸੀਂ ਅੱਜ ਖਾਸ ਕਰ...
Share


IPL 2020 : ਰਾਜਸਥਾਨ ਰਾਇਲਸ ਨੇ ਕਾਸੇਲ ਨੂੰ ਨਵਾਂ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ
ਮੁੰਬਈ— ਰਾਜਸਥਾਨ ਰਾਇਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਵੀਰਵਾਰ ਨੂੰ ਆਸਟਰੇਲੀਆ ਦੇ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਰਾਬ ਕਾਸੇਲ ਨੂੰ ...
Share


ਦਿਵਿਜ ਸ਼ਰਨ ਆਸਟਰੇਲੀਆਈ ਓਪਨ ਤੋਂ ਬਾਹਰ
ਭਾਰਤ ਦੇ ਦਿਵਿਜ ਸ਼ਰਨ ਅਤੇ ਨਿਊਜ਼ੀਲੈਂਡ ਦੇ ਅਰਟੇਮ ਸਿਟਾਕ ਆਸਟਰੇਲੀਆਈ ਓਪਨ ਪੁਰਸ਼ ਡਬਲਜ਼ ਵਰਗ 'ਚ ਬਰੂਨੋ ਸੋਰੇਸ ਅਤੇ ਮੈਟ ਪੇਵਿਚ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ...
Share


ਟਾਟਾ ਸਟੀਲ ਮਾਸਟਰਸ : ਆਨੰਦ ਨੇ ਦੁਬੋਵ ਨਾਲ ਖੇਡਿਆ ਡਰਾਅ
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਮਾਸਟਰਸ ਦੇ ਨੌਵੇਂ ਦੌਰ 'ਚ ਰੂਸ ਦੇ ਦਾਨਿਲ ਦੁਬੋਵ ਨਾਲ ਡਰਾਅ ਖੇਡਿਆ। ਆਨੰਦ ਸਫੇਦ ਮੋਹਰਿਆਂ ਨਾਲ...
Share


ਸਾਬਕਾ ਭਾਰਤੀ ਕਪਤਾਨ ਅਜ਼ਹਰੂਦੀਨ ਖਿਲਾਫ ਦਰਜ ਹੋਈ FIR, ਲੱਗਾ ਧੋਖਾਧੜੀ ਦਾ ਦੋਸ਼
ਸਾਬਕਾ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਅਤੇ ਦੋ ਹੋਰ ਲੋਕਾਂ ਖਿਲਾਫ ਇਕ ਟ੍ਰੈਵਲ ਏਜੰਟ ਨਾਲ 20 ਲੱਖ 96 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਐੱਫ. ਆ...
Share


ਨਿਊਜ਼ੀਲੈਂਡ ਖਿਲਾਫ ਸੀਰੀਜ਼ ਚ ਭਾਰਤ ਦੀ ਜਿੱਤ-ਹਾਰ ਦਾ ਰੈਂਕਿੰਗ ਤੇ ਪਵੇਗਾ ਵੱਡਾ ਅਸਰ
ਆਸਟਰੇਲੀਆ ਨੂੰ ਵਨ ਡੇ ਸੀਰੀਜ਼ 'ਚ 2-1 ਨਾਲ ਹਰਾਉਣ ਤੋਂ ਬਾਅਦ ਹੁਣ ਭਾਰਤ ਆਪਣੇ ਅਗਲੇ ਮਿਸ਼ਨ ਨਿਊਜ਼ੀਲੈਂਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਿਊਜ਼ੀਲੈਂਡ ਅਤੇ ਭਾਰ...
Share


ਨਿਊਜ਼ੀਲੈਡ ਖਿਲਾਫ ਟੀ-20 ਚ ਇਨ੍ਹਾਂ ਭਾਰਤੀ ਖਿਡਾਰੀਆਂ ਦਾ ਰਿਹਾ ਹੈ ਪਲੜਾ ਭਾਰੀ
ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ 24 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੇ ਦੌਰਾਨ ਸਭ ਦੀਆਂ ਨਜ਼ਰਾਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 'ਤੇ ਟਿ...
Share


ਧਵਨ ਤੋਂ ਬਾਅਦ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਜ਼ਖਮੀ ਇਸ਼ਾਂਤ ਦਾ ਨਿਊਜ਼ੀਲੈਂਡ ਦੌਰੇ ਤੇ ਜਾਣਾ ਸ਼ੱਕੀ
ਭਾਰਤੀ ਟੀਮ ਦੇ ਸਭ ਤੋਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਗਿੱਟੇ 'ਤੇ ਰਣਜੀ ਮੈਚ ਦੌਰਾਨ ਸੱਟ ਲੱਗ ਗਈ, ਜਿਸ ਨਾਲ ਨਿਊਜ਼ੀਲੈਂਡ ਦੌਰੇ ਲਈ ਉਸ ਦੀ ਉਪਲੱਬਧਤਾ 'ਤੇ ...
Share