NZ TASVEER NEWS

ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੂੰ ਸਪਾਂਸਰ ਕਰੇਗਾ ‘ਅਮੂਲ’ 0

ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੂੰ ਸਪਾਂਸਰ ਕਰੇਗਾ ‘ਅਮੂਲ’

ਔਕਲੈਂਡ, 16 ਮਈ ਐਨæਜ਼ੈਡ ਤਸਵੀਰ ਬਿਉਰੋ ਭਾਰਤੀ ਕੰਪਨੀ ‘ਅਮੂਲ’ ਦੁਨੀਆ ਭਰ ਲਈ ਦੁੱਧ ਨਾਲ ਤਿਆਰ ਹੋਣ ਵਾਲੀਆਂ ਬਣਾਉਣ ਲਈ ਜਾਣੀ ਜਾਂਦੀ  ਹੈ। ਹੁਣ ਇਹ ਕੰਪਨੀ ਆਈਸੀ ਸੀ ਦੀ ਚੈਂਪੀਅਨ ਟਰਾਫ਼ੀ ਵਿੱਚ ਖੇਡਣ ਵਾਲੀ ਨਿਊਜ਼ੀਲੈਂਡ...

ਪਰਵਾਸੀਆਂ ਦੀ ਦਿਸ਼ਾ ਨਿਰਧਾਰਨ ਕਰੇਗੀ ਸਰਕਾਰ 0

ਪਰਵਾਸੀਆਂ ਦੀ ਦਿਸ਼ਾ ਨਿਰਧਾਰਨ ਕਰੇਗੀ ਸਰਕਾਰ

ਪਰਵਾਸੀਆਂ ਦੀ ਦਿਸ਼ਾ ਨਿਰਧਾਰਨ ਕਰੇਗੀ ਸਰਕਾਰ ਔਕਲੈਂਡ, 17 ਅਪਰੈਲ ਐਨæਜ਼ੈਡæ ਬਿਊਰੋ ਤਸਵੀਰ ਅਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਛੇਤੀ ਹੀ ਪਰਵਾਸੀਆਂ ਦੇ ਗਿਣਤੀ ਅਤੇ ਉਨ੍ਹਾਂ ਦੀ ਦਿਸ਼ਾ ਨੂੰ ਨਿਯੰਤਰਿਤ ਕਰਨ ਵਾਲੀ...

ਹੁਣ ਵੈਲਿੰਗਟਨ ਵਾਸੀ ਵੀ ਗੈਰਜਾਂ ਵਿੱਚ ਰਹਿਣ ਲਈ ਮਜਬੂਰ 0

ਹੁਣ ਵੈਲਿੰਗਟਨ ਵਾਸੀ ਵੀ ਗੈਰਜਾਂ ਵਿੱਚ ਰਹਿਣ ਲਈ ਮਜਬੂਰ

ਹੁਣ ਵੈਲਿੰਗਟਨ ਵਾਸੀ ਵੀ ਗੈਰਜਾਂ ਵਿੱਚ ਰਹਿਣ ਲਈ ਮਜਬੂਰ ਔਕਲੈਂਡ, 14 ਅਪਰੈਲ ਐਨæਜ਼ੈਡ ਤਸਵੀਰ ਬਿਉਰੋ ਪਹਿਲੋਂ ਜਿਥੇ ਔਕਲੈਂਡ ਵਿੱਚ ਘਰਾਂ ਦੀ ਕਮੀ ਕਰਕੇ ਲੋਕ ਗੈਰਜਾਂ ਵਿੱਚ ਰਹਿਣ ਨੂੰ ਮਜਬੂਰ ਹੋਏ ਪਏ ਸੀ ਹੁਣ ਵੈਲਿੰਗਟਨ...

20170416_100414 0

ਯੁਗ ਪੁਰਸ਼ ਦਾ ਗੁਰਪੁਰਬ ਅਤੇ ਖਾਲਸਾ ਪੰਥ ਸਾਜਨਾ ਦਿਵਸ ਸੰਪੰਨ

ਅੱਜ ਯੁਗ ਪੁਰਸ਼ ਬਾਬਾ ਸਾਹਿਬ ਭੀਮ ਰਾਓ ਰਾਮ ਜੀ ਅੰਬੇਡਕਰ ਜੀ ਦਾ ੧੨੬ ਵਾਂ ਗੁਰਪੁਰਬ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਹੇਸਟਿੰਗਜ਼ ਚ ਸ੍ਰੀ ਗੁਰੂ ਰਵਿਦਾਸ ਗੁਰੂਘਰ ਵਿਖੇ ਮਨਾਇਆ ਗਿਆ....

IMG_0576 0

ਇੰਦਰਜੀਤ ਕਾਲਕਟ ਦੇ ਸਹੁਰਾ ਸਾਹਿਬ ਬਲਜੀਤ ਸਿੰਘ ਬੈਂਸ ਦਾ ਦੇਹਾਂਤ

ਔਕਲੈਂਡ, 15 ਅਪਰੈਲ(ਐਨ ਜ਼ੈਡ ਤਸਵੀਰ ਬਿਉਰੋ ) ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਗਗਨਦੀਪ ਸਿੰਘ ਬੈਂਸ ਦੇ ਪਿਤਾ ਬਲਜੀਤ ਸਿੰਘ ਬੈਂਸ ਦਾ ਦੇਹਾਂਤ ਹੋ ਗਿਆ ਹੈ। ਸ੍ਰੀ ਬੈਂਸ ਲੰਬੇ ਸਮੇਂ...

ਹੁਣ ਵੈਲਿੰਗਟਨ ਵਾਸੀ ਵੀ ਗੈਰਜਾਂ ਵਿੱਚ ਰਹਿਣ ਲਈ ਮਜਬੂਰ 0

ਹੁਣ ਵੈਲਿੰਗਟਨ ਵਾਸੀ ਵੀ ਗੈਰਜਾਂ ਵਿੱਚ ਰਹਿਣ ਲਈ ਮਜਬੂਰ

ਔਕਲੈਂਡ, 14 ਅਪਰੈਲ (ਐਨæਜ਼ੈਡ ਤਸਵੀਰ ਬਿਉਰੋ )ਪਹਿਲੋਂ ਜਿਥੇ ਔਕਲੈਂਡ ਵਿੱਚ ਘਰਾਂ ਦੀ ਕਮੀ ਕਰਕੇ ਲੋਕ ਗੈਰਜਾਂ ਵਿੱਚ ਰਹਿਣ ਨੂੰ ਮਜਬੂਰ ਹੋਏ ਪਏ ਸੀ ਹੁਣ ਵੈਲਿੰਗਟਨ ਦੀ ‘ਹੱਟ ਵੈਲੀ’ ਵਿੱਚ ਵੀ ਅਜਿਹੇ ਹਾਲਾਤ ਸਾਹਮਣੇ ਆਏ...

Untitled-2 0

ਹੈਮਿਲਟਨ ਵਿਖੇ ਭਾਈਚਾਰੇ ਵਲੋਂ ਸੇਜਲ ਅੱਖਾਂ ਨਾਲ ਸ. ਹਰਬੰਸ ਸਿੰਘ ਰੰਧਾਵਾ ਨੂੰ ਆਖਰੀ ਵਿਦਾਇਗੀ !

ਹੈਮਿਲਟਨ:-ਪਰਮਿੰਦਰ ਸਿੰਘ ਪਾਪਾਟੋਏਟੋਏ (11 ਅਪ੍ਰੈਲ਼) ਨਿਊਜ਼ੀਲੈਂਡ ਦੇ ਭਾਰਤੀ ਭਾਈਚਾਰੇ ਦੇ ਅਣਥੱਕ ਸਮਾਜ-ਸੇਵੀ ਅਤੇ ਮੋਢੀ ਪੰਜਾਬੀ ਸ਼ਖਸੀਅਤ ਸ.ਹਰਬੰਸ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ, ਪੂਰੇ ਮਾਣ-ਸਨਮਾਨ ਨਾਲ ਨਿਊਸਟੈਡ ਦੇ ਮੈਮੋਰੀਅਲ ਗਾਰਡਨ ਵਿਖੇ ਉਹਨਾਂ ਦਾ...

ਫਿਰ ਬਿਗੜਨਗੇ ਮੌਸਮ ਦੇ ਮਿਜ਼ਾਜ਼ 0

ਫਿਰ ਬਿਗੜਨਗੇ ਮੌਸਮ ਦੇ ਮਿਜ਼ਾਜ਼

ੁਫਿਰ ਬਿਗੜਨਗੇ ਮੌਸਮ ਦੇ ਮਿਜ਼ਾਜ਼ ਔਕਲੈਂਡ, 9 ਅਪਰੈਲ ਐਨæਜ਼ੈਡ ਤਸਵੀਰ ਬਿਉਰੋ ਮੌਸਮ ਹਾਲੇ ਕੁਝ ਦਿਨਾਂ ਲਈ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਇਕ ਵਾਰ ਫਿਰ ਤੇਜ਼ ਹਵਾਵਾਂ ਅਤੇ ਹਨ੍ਹੇਰੀਆਂ...

FACEBOOK