Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਲਾਲ ਮਿਰਚ ਰੋਕ ਸਕਦੀ ਹੈ ਹਾਰਟ ਅਟੈਕ! ਸਟਡੀ ਦਾ ਖੁਲਾਸਾ
ਛੋਟੇ-ਮੋਟੇ ਦੰਦ ਦਰਦ 'ਚ ਘਰੇਲੂ ਨੁਸਖਿਆਂ ਦੀ ਵਰਤੋਂ ਤਾਂ ਤੁਸੀਂ ਸਭ ਨੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਹਾਰਟ ਅਟੈਕ ਵਰਗੀ ਗੰਭੀਰ ਸਥਿਤੀ 'ਚ ਵੀ ਕਈ ਵਾਰ ਘਰੇਲੂ ਨੁਸਖੇ ਕੰਮ ਆ ਸਕਦੇ ਹਨ? ਜੀ ਹਾਂ ਹਾਲ ਹੀ 'ਚ ਇਕ ਸਟਡੀ ਦੇ ਮੁਤਾਬਕ ਗੱਲ ਸਾਹਮਣੇ ਆਈ ਹੈ ਕਿ ਲਾਲ ਮਿਰਚ ਦੀ ਵਰਤੋਂ ਕਰਨ ਨਾਲ ਹਾਰਟ ਅਟੈਕ ਵਰਗੀ ਖਤਰਨਾਕ ਬੀਮਾਰੀ ਨੂੰ ਟਾਲਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿੰਝ...
ਲਾਲ ਮਿਰਚ 'ਚ ਪਾਏ ਜਾਣ ਵਾਲੇ ਜ਼ਰੂਰੀ ਤੱਤ...
ਖੋਜ ਮੁਤਾਬਕ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਸਿਰਫ 1 ਲਾਲ ਮਿਰਚ 'ਚ ਕੁੱਲ ਮਿਲਾ ਕੇ 90 ਹਜ਼ਾਰ ਸਕੋਵਿਲ ਯੂਨਿਟ ਪਾਏ ਜਾਂਦੇ ਹਨ ਜਿਸ ਦੀ ਵਰਤੋਂ ਕਰਨ ਨਾਲ 50 ਫੀਸਦੀ ਤੱਕ ਹਾਰਟ ਅਟੈਕਸ ਦੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਲਾਲ ਮਿਰਚ ਦੇ ਇਲਾਵਾ ਇਹ ਜ਼ਰੂਰੀ ਤੱਤ ਸਕਾਚ ਬਾਨੇਟਸ, ਥਾਈ ਚਾਈ, ਅਫਰੀਕਨ ਬਰਡ, ਹਬਬੇਰੋ, ਐੱਲ.ਪੀ.ਨੋ. ਵਰਗੀਆਂ ਮਿਰਚਾਂ 'ਚ ਵੀ ਪਾਏ ਜਾਂਦੇ ਹਨ। ਪਰ ਲਾਲ ਮਿਰਚ 'ਚ ਇਸ ਦੀ ਮਾਤਰਾ ਪ੍ਰਾਪਰ ਤਰੀਕੇ ਨਾਲ ਪਾਈ ਜਾਂਦੀ ਹੈ।ਕਿੰਝ ਕਰਨੀ ਹੈ ਵਰਤੋਂ?
ਜਿਸ ਮਰੀਜ਼ ਨੂੰ ਹਾਰਟ ਅਟੈਕ ਆਇਆ ਹੈ ਉਸ ਨੂੰ ਇਕ ਗਿਲਾਸ ਪਾਣੀ 'ਚ 1 ਚਮਚ ਲਾਲ ਮਿਰਚ ਪਾਊਡਰ ਘੋਲ ਕੇ ਪਿਲਾਉਣਾ ਹੈ। ਇਸ ਲਈ ਮਰੀਜ਼ ਦਾ ਹੋਸ਼ 'ਚ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਮਰੀਜ਼ ਹੋਸ਼ 'ਚ ਨਾ ਹੋਵੇ ਤਾਂ ਉਸ ਦੀ ਜ਼ੁਬਾਨ ਦੇ ਹੇਠਾਂ ਤੁਸੀਂ ਇਕ ਚੁਟਕੀ ਲਾਲ ਮਿਰਚ ਰੱਖ ਸਕਦੇ ਹੋ। ਇਸ ਨਾਲ ਹੋਵੇਗਾ ਕਿ ਮਰੀਜ਼ ਦੇ ਸਰੀਰ 'ਚ ਖੂਨ ਦੌਰਾ ਕਰਨ ਲੱਗੇਗਾ। ਇਸ ਘਰੇਲੂ ਨੁਸਖੇ ਨੂੰ ਅਪਣਾਉਂਦੇ ਸਮੇਂ ਜ਼ਿਆਦਾ ਦੇਰ ਨਾ ਕਰੋ।, ਨਾਲ ਹੀ ਮਰੀਜ਼ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਵੀ ਕਰੋ।ਲਾਲ ਮਿਰਚ ਦੇ ਹੋਰ ਫਾਇਦੇ—
—ਹਾਰਟ ਅਟੈਕ ਦੇ ਇਲਾਵਾ ਲਾਲ ਮਿਰਚ ਕਈ ਤਰ੍ਹਾਂ ਦੀ ਸਕਿਨ ਐਲਰਜੀ 'ਚ ਵੀ ਫਾਇਦੇਮੰਦ ਹੈ।
—ਖਾਣੇ 'ਚ ਇਸ ਦੀ ਚੁਟਕੀ ਭਰ ਵਰਤੋਂ ਤੁਹਾਨੂੰ ਫਲੂ ਆਦਿ ਸਮੱਸਿਆਵਾਂ ਤੋਂ ਬਚਾ ਕੇ ਰੱਖਦਾ ਹੈ। ਸੀਮਿਤ ਮਾਤਰਾ 'ਚ ਇਸ ਦੀ ਵਰਤੋਂ ਤੁਹਾਨੂੰ ਦੰਦ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦੀ ਹੈ।
—ਮਾਈਗ੍ਰੇਨ, ਅਰਥਰਾਈਟਿਸ ਅਤੇ ਬਾਡੀ ਦੀ ਐਕਸਟ੍ਰਾ ਫੈਟ ਨੂੰ ਦੂਰ ਕਰਨ 'ਚ ਵੀ ਲਾਲ ਮਿਰਚ ਫਾਇਦੇਮੰਦ ਹੈ।
—ਜਿਥੇ ਇਸ ਦੀ ਜ਼ਿਆਦਾ ਵਰਤੋਂ ਪੇਟ 'ਚ ਸੜਨ ਪੈਂਦਾ ਕਰਦਾ ਹੈ, ਉੱਧਰ ਲਿਮਿਟ 'ਚ ਰਹਿ ਕੇ ਇਸ ਦੀ ਵਰਤੋਂ ਕਰਨ ਨਾਲ ਗੈਸਟਿਕ ਸੰਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
—ਸ਼ੁੱਧ ਲਾਲ ਮਿਰਚ ਤੁਹਾਨੂੰ ਲੀਵਰ ਦੇ ਕੈਂਸਰ ਤੋਂ ਵੀ ਬਚਾਉਂਦੀ ਹੈ।
ਸਾਵਧਾਨੀ: ਅੱਜ ਕੱਲ ਬਹੁਤ ਸਾਰੇ ਲੋਕ ਮਿਰਚ 'ਚ ਇੱਟ ਦਾ ਬੁਰਾਦਾ ਮਿਲਾ ਕੇ ਉਸ ਦਾ ਰੰਗ ਲਾਲ ਕਰ ਰਹੇ ਹਨ। ਅਜਿਹੇ 'ਚ ਨਕਲੀ ਲਾਲ ਮਿਰਚ ਦੀ ਪਛਾਣ ਕਰਨ ਲਈ ਇਕ ਗਿਲਾਸ ਪਾਣੀ 'ਚ 1 ਚਮਚ ਲਾਲ ਮਿਰਚ ਮਿਲਾਓ, ਜੇਕਰ ਪਾਣੀ ਲਾਲ ਹੋ ਜਾਵੇ ਅਤੇ ਬੁਰਾਦਾ ਹੇਠਾਂ ਬੈਠ ਜਾਵੇ ਤਾਂ ਸਮਝ ਲਓ ਲਾਲ ਮਿਰਚ ਨਕਲੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback